05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭੱਜਣ ਵਾਲਾ ਅਖਵਾਉਂਦਾ ਹੈ ਗੱਦਾਰ- ਦੀਪਕ ਬਾਲੀ

ਚੰਡੀਗੜ੍ਹ, 25 ਅਪ੍ਰੈਲ- ਪੰਜਾਬ ਆਪ ਦੇ ਪ੍ਰਮੁੱਖ ਆਗੂ ਦੀਪਕ ਬਾਲੀ ਨੇ ਬੀਤੇ ਦਿਨ ਪਾਰਟੀ ਛੱਡ ਕੇ ਗਏ ਸੱਤ ਸੰਸਦ ਮੈਂਬਰਾਂ ਸੰਬੰਧੀ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਵਿਚ ਮਰਨ....

ਅਜੀਤ ਡੈਸਕ 25-04-2026

ਚੰਡੀਗੜ੍ਹ, 25 ਅਪ੍ਰੈਲ- ਪੰਜਾਬ ਆਪ ਦੇ ਪ੍ਰਮੁੱਖ ਆਗੂ ਦੀਪਕ ਬਾਲੀ ਨੇ ਬੀਤੇ ਦਿਨ ਪਾਰਟੀ ਛੱਡ ਕੇ ਗਏ ਸੱਤ ਸੰਸਦ ਮੈਂਬਰਾਂ ਸੰਬੰਧੀ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਵਿਚ ਮਰਨ ਵਾਲਾ ਸ਼ਹੀਦ , ਜਿੱਤਣ ਵਾਲਾ ਯੋਧਾ ਤੇ ਭੱਜਣ ਵਾਲਾ ਗੱਦਾਰ ਅਖਵਾਉਂਦਾ ਹੈ।

ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਜਨਾਲਾ ਅਦਾਲਤ ਵਿਚ ਮੁੜ ਪੇਸ਼ੀ ਅਗਲੀ ਖ਼ਬਰ ਲਾਰੈਂਸ ਆਫ਼ ਪੰਜਾਬ ’ਤੇ ਪਾਬੰਦੀ ਲੱਗਣ ਤੋਂ ਬਾਅਦ ਰਾਜਾ ਵੜਿੰਗ ਸਮੇਤ 7 ਨੂੰ ਮਿਲੀਆਂ ਧਮਕੀਆਂ