04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਦਸੂਹਾ ਵਿਚ ਅੱਜ ਰਾਤ 8 ਤੋਂ 8:20 ਵਜੇ ਤੱਕ ਬਲੈਕ ਆਉਟ

ਦਸੂਹਾ, 24 ਅਪ੍ਰੈਲ (ਕੌਸ਼ਲ) - ਸ਼ਹਿਰ ਦਸੂਹਾ ਵਿਚ ਅੱਜ ਰਾਤ 8 ਵਜੇ ਤੋਂ 8:20 ਵਜੇ ਤੱਕ ਮੌਕ ਡਰਿੱਲ ਦੇ ਤਹਿਤ ਬਲੈਕ ਆਉਟ ਕੀਤਾ ਜਾਵੇਗਾ। ਕਾਰਜ ਸਾਧਕ ਅਫ਼ਸਰ ਕਮਲਜਿੰਦਰ ਸਿੰਘ ਨੇ ਦੱਸਿਆ ਕਿ ਇਸ ...

ਅਜੀਤ ਡੈਸਕ 24-04-2026

ਦਸੂਹਾ, 24 ਅਪ੍ਰੈਲ (ਕੌਸ਼ਲ) - ਸ਼ਹਿਰ ਦਸੂਹਾ ਵਿਚ ਅੱਜ ਰਾਤ 8 ਵਜੇ ਤੋਂ 8:20 ਵਜੇ ਤੱਕ ਮੌਕ ਡਰਿੱਲ ਦੇ ਤਹਿਤ ਬਲੈਕ ਆਉਟ ਕੀਤਾ ਜਾਵੇਗਾ। ਕਾਰਜ ਸਾਧਕ ਅਫ਼ਸਰ ਕਮਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਸਾਰੀਆਂ ਲਾਈਟਾਂ ਬੰਦ ਰੱਖਣੀਆਂ ਹੋਣਗੀਆਂ ਅਤੇ ਸਾਇਰਨ ਵੀ ਵੱਜਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾਈ ਰੱਖਦੇ ਹੋਏ ਪੂਰਾ ਸਹਿਯੋਗ ਦਿੱਤਾ ਜਾਵੇ।

ਪਿਛਲੀ ਖ਼ਬਰ ਭਾਰਤ ਨੇ ਥਾਮਸ ਕੱਪ ਮੁਹਿੰਮ ਦੀ ਸ਼ੁਰੂਆਤ ਕੈਨੇਡਾ 'ਤੇ 4-1 ਦੀ ਜਿੱਤ ਨਾਲ ਕੀਤੀ ਅਗਲੀ ਖ਼ਬਰ IPL 2026 - ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ