25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭਲਕੇ ਸਵੇਰੇ 8 ਵਜੇ ਖੁੱਲ੍ਹਣਗੇ ਕੇਦਾਰਨਾਥ ਦੇ ਕਪਾਟ

ਰੁਦਰਪ੍ਰਯਾਗ , (ਉੱਤਰਾਖੰਡ), 21 ਅਪ੍ਰੈਲ-ਕੇਦਾਰਨਾਥ ਦੇ ਕਪਾਟ ਭਲਕੇ 8 ਵਜੇ ਖੁੱਲ੍ਹਣ ਜਾ ਰਹੇ ਹਨ । ਪਾਲਕੀ ਆ ਗਈ ਹੈ ਅਤੇ ਵੱਡੀ ਗਿਣਤੀ ਵਿਚ ਭਗਤਾਂ ਦਾ ਆਉਣਾ ਜਾਰੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਅਜੀਤ ਡੈਸਕ 21-04-2026

ਰੁਦਰਪ੍ਰਯਾਗ , (ਉੱਤਰਾਖੰਡ), 21 ਅਪ੍ਰੈਲ-ਕੇਦਾਰਨਾਥ ਦੇ ਕਪਾਟ ਭਲਕੇ 8 ਵਜੇ ਖੁੱਲ੍ਹਣ ਜਾ ਰਹੇ ਹਨ । ਪਾਲਕੀ ਆ ਗਈ ਹੈ ਅਤੇ ਵੱਡੀ ਗਿਣਤੀ ਵਿਚ ਭਗਤਾਂ ਦਾ ਆਉਣਾ ਜਾਰੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੁਦਰਪ੍ਰਯਾਗ ਦੀ ਐੱਸ. ਪੀ. ਨਿਹਾਰਿਕਾ ਤੋਮਰ ਨੇ ਦੱਸਿਆ ਕਿ ਮੰਦਰ ਕੰਪਲੈਕਸ ਵਿਚ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਨ ਦੀ ਸਖ਼ਤ ਮਨਾਹੀ ਹੈ । ਭਗਤਾਂ ਦੇ ਮੋਬਾਈਲ ਫੋਨ ਇਸਤੇਮਾਲ ਕਰਨ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ । ਅਜਿਹਾ ਮੰਦਰ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਣਾਈ ਰੱਖਣ ਲਈ ਕੀਤਾ ਗਿਆ ਹੈ । ਇਸ ਤੋਂ ਇਲਾਵਾ ਬਿਨ੍ਹਾਂ ਇਜਾਜ਼ਤ ਦੇ ਡ੍ਰੋਨ ਉਡਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ ।

 

ਪਿਛਲੀ ਖ਼ਬਰ ਆਈ ਪੀ ਐੱਲ 2026- ਹੈਦਰਾਬਾਦ ਦੇ ਦਿੱਲੀ ਖਿਲਾਫ 12 ਓਵਰਾਂ ਤੋਂ ਬਾਅਦ 138/1 ਅਗਲੀ ਖ਼ਬਰ ਆਈ ਪੀ ਐੱਲ 2026- ਹੈਦਰਾਬਾਦ ਦੇ ਦਿੱਲੀ ਖਿਲਾਫ 9 ਓਵਰਾਂ ਤੋਂ ਬਾਅਦ 98/1