23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੋਰੀਆ ਅਤੇ ਭਾਰਤ ਦੇ ਵਪਾਰਕ ਆਗੂਆਂ ਵਲੋਂ ਭਾਰਤ-ਕੋਰੀਆ ਵਪਾਰ ਫੋਰਮ ਵਿਖੇ ਸਮਝੌਤਿਆਂ 'ਤੇ ਦਸਤਖਤ

ਨਵੀਂ ਦਿੱਲੀ, 20 ਅਪ੍ਰੈਲ - ਦੱਖਣੀ ਕੋਰੀਆ ਅਤੇ ਭਾਰਤ ਦੇ ਵਪਾਰਕ ਆਗੂਆਂ ਨੇ ਭਾਰਤ-ਕੋਰੀਆ ਵਪਾਰ ਫੋਰਮ ਵਿਖੇ ਸਮਝੌਤਿਆਂ 'ਤੇ ਦਸਤਖਤ ਕੀਤੇ, ਜਿਸ ਵਿਚ ਸਟੀਲ, ਜਹਾਜ਼ ਨਿਰਮਾਣ, ਡਿਜੀਟਲ ਸੇਵਾਵਾਂ...

ਅਜੀਤ ਡੈਸਕ 20-04-2026

 ਨਵੀਂ ਦਿੱਲੀ, 20 ਅਪ੍ਰੈਲ - ਦੱਖਣੀ ਕੋਰੀਆ ਅਤੇ ਭਾਰਤ ਦੇ ਵਪਾਰਕ ਆਗੂਆਂ ਨੇ ਭਾਰਤ-ਕੋਰੀਆ ਵਪਾਰ ਫੋਰਮ ਵਿਖੇ ਸਮਝੌਤਿਆਂ 'ਤੇ ਦਸਤਖਤ ਕੀਤੇ, ਜਿਸ ਵਿਚ ਸਟੀਲ, ਜਹਾਜ਼ ਨਿਰਮਾਣ, ਡਿਜੀਟਲ ਸੇਵਾਵਾਂ ਅਤੇ ਊਰਜਾ ਦੇ ਖੇਤਰ ਸ਼ਾਮਿਲ ਹਨ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਦੀ ਭਾਰਤ ਦੀ ਰਾਜਕੀ ਫੇਰੀ ਦੇ ਮੌਕੇ 'ਤੇ ਆਯੋਜਿਤ ਫੋਰਮ ਵਿਚ ਦੱਖਣੀ ਕੋਰੀਆ ਦੇ ਉਦਯੋਗ, ਵਪਾਰ ਅਤੇ ਸਰੋਤ ਮੰਤਰੀ ਜੰਗ-ਕਵਾਨ ਕਿਮ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ ਵਿਚ ਇਹ ਸਮਝੌਤਾ ਸਹੀਬੱਧ ਕੀਤਾ ਗਿਆ।

ਪਿਛਲੀ ਖ਼ਬਰ ਸੀਬੀਆਈ ਵਲੋਂ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਦੋ ਸੀਨੀਅਰ ਕਾਰਜਕਾਰੀ ਗ੍ਰਿਫ਼ਤਾਰ ਅਗਲੀ ਖ਼ਬਰ ਨਗਦੀਪੁਰ 'ਚ ਸਾਢੇ 10 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ