25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅੱਜ ਮੁੜ ਹਾਈਕੋਰਟ ’ਚ ਪੇਸ਼ ਹੋਣਗੇ ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 20 ਅਪ੍ਰੈਲ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਸਵੇਰੇ 10:30 ਵਜੇ ਹਾਈ ਕੋਰਟ ਵਿਚ ਮੁੜ ਤੋਂ ਪੇਸ਼ ਹੋਣਗੇ। ਸੀ.ਬੀ.ਆਈ. ਦੇ ਹਲਫ਼ਨਾਮੇ ’ਤੇ ਕੇਜਰੀਵਾਲ ਨੇ ਆਪਣਾ ਜਵਾਬ...

ਅਜੀਤ ਡੈਸਕ 20-04-2026

ਚੰਡੀਗੜ੍ਹ, 20 ਅਪ੍ਰੈਲ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਸਵੇਰੇ 10:30 ਵਜੇ ਹਾਈ ਕੋਰਟ ਵਿਚ ਮੁੜ ਤੋਂ ਪੇਸ਼ ਹੋਣਗੇ। ਸੀ.ਬੀ.ਆਈ. ਦੇ ਹਲਫ਼ਨਾਮੇ ’ਤੇ ਕੇਜਰੀਵਾਲ ਨੇ ਆਪਣਾ ਜਵਾਬ ਦਾਖ਼ਲ ਕੀਤਾ ਸੀ, ਪਰ ਅਦਾਲਤ ਨੇ ਉਹ ਜਵਾਬ ਰਿਕਾਰਡ ’ਤੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਪੇਸ਼ ਹੋ ਕੇ ਕੇਜਰੀਵਾਲ ਅਦਾਲਤ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਜਵਾਬ ਰਿਕਾਰਡ ’ਤੇ ਲਿਆ ਜਾਵੇ।

 

ਪਿਛਲੀ ਖ਼ਬਰ ਨੈਸ਼ਨਲ ਹੈਰਾਲਡ ਮਾਮਲਾ: ਅੱਜ ਦਿੱਲੀ ਹਾਈ ਕੋਰਟ ’ਚ ਹੋਵੇਗੀ ਸੁਣਵਾਈ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦਾ ਅੱਜ ਤੀਜਾ ਦਿਨ