05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਅੱਜ

ਨਵੀਂ ਦਿੱਲੀ, 30 ਜਨਵਰੀ - ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਅੱਜ ਹੋਵੇਗੀ। ਜੀ.ਰਾਮ.ਜੀ ਕਾਨੂੰ ਖ਼ਿਲਾਫ਼ ਕਾਂਗਰਸ ਵਲੋਂ ਕਾਂਗਰਸ ਹੈੱਡਕੁਆਟਰ ਤੋਂ ਗਾਂਧੀ ਸਮਾਰਕ...

ਅਜੀਤ ਡੈਸਕ 30-01-2026

ਨਵੀਂ ਦਿੱਲੀ, 30 ਜਨਵਰੀ - ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਅੱਜ ਹੋਵੇਗੀ। ਜੀ.ਰਾਮ.ਜੀ ਕਾਨੂੰ ਖ਼ਿਲਾਫ਼ ਕਾਂਗਰਸ ਵਲੋਂ ਕਾਂਗਰਸ ਹੈੱਡਕੁਆਟਰ ਤੋਂ ਗਾਂਧੀ ਸਮਾਰਕ ਤੱਕ ਮਾਰਚ ਕੱਢਿਆ ਜਾਵੇਗਾ। ਮਾਰਚ ਵਿਚ ਕਾਂਗਰਸ ਪ੍ਰਧਾਨ ਮੁਲਿਕਅਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਸਮੇਤ ਸਾਰੇ ਵੱਡੇ ਆਗੂ ਸ਼ਾਮਿਲ ਹੋਣਗੇ। 

ਪਿਛਲੀ ਖ਼ਬਰ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਅੱਜ ਮੁੜ ਤੋਂ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼ ਅਗਲੀ ਖ਼ਬਰ ਤਾਈਵਾਨ : ਖੇਤਰ ਦੇ ਆਲੇ-ਦੁਆਲੇ ਕੰਮ ਕਰਦੇ ਹੋਏ ਦੇਖੇ ਗਏ ਪੀਐਲਏ ਅਤੇ ਪੀਐਲਏਐਨ ਜਹਾਜ਼