08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਿਮਾਚਲ ਪ੍ਰਦੇਸ਼ : ਕਾਲਜ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਮੁਅੱਤਲ ਕੀਤਾ ਜਾਵੇਗਾ ਪ੍ਰੋਫੈਸਰ ਨੂੰ - ਮੁੱਖ ਮੰਤਰੀ ਸੁੱਖੂ

ਸੋਲਨ (ਹਿਮਾਚਲ ਪ੍ਰਦੇਸ਼):, 3 ਜਨਵਰੀ - ਧਰਮਸ਼ਾਲਾ ਵਿਚ ਇਕ ਕਾਲਜ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੇ ਮਾਮਲੇ ਵਿਚ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ...

ਅਜੀਤ ਡੈਸਕ 03-01-2026

 ਸੋਲਨ (ਹਿਮਾਚਲ ਪ੍ਰਦੇਸ਼):, 3 ਜਨਵਰੀ - ਧਰਮਸ਼ਾਲਾ ਵਿਚ ਇਕ ਕਾਲਜ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੇ ਮਾਮਲੇ ਵਿਚ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਧਰਮਸ਼ਾਲਾ ਮਾਮਲੇ ਵਿਚ ਧੀ ਵਲੋਂ ਦਿੱਤੇ ਗਏ ਬਿਆਨ ਦੇ ਆਧਾਰ 'ਤੇ, ਮੈਂ ਫ਼ੈਸਲਾ ਲਿਆ ਹੈ ਕਿ ਜਿਸ ਪ੍ਰੋਫੈਸਰ ਦਾ ਨਾਮ ਉਸ ਨੇ ਬਿਆਨ ਵਿਚ ਲਿਆ ਹੈ, ਉਸਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸਾਡੀ ਸਰਕਾਰ ਇਸ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰੇਗੀ।"

ਪਿਛਲੀ ਖ਼ਬਰ ਧਰਮਸ਼ਾਲਾ : ਕਾਲਜ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਨੂੰ ਲੈ ਕੇ ਸੀਪੀਆਈ(ਐਮ) ਵਲੋਂ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਜਲਦੀ ਹੀ ਗੁਹਾਟੀ ਅਤੇ ਕੋਲਕਾਤਾ ਵਿਚਕਾਰ ਸ਼ੁਰੂ ਕੀਤੀ ਜਾਵੇਗੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ - ਅਸ਼ਵਨੀ ਵੈਸ਼ਨਵ