ਸ੍ਰੀਨਗਰ, 1 ਜਨਵਰੀ – ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਬੀ.ਐਸ.ਐਫ਼. ਨੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਬੀ.ਪੀ.ਪੀ. ਗਜਨਸੂ (ਪੀ.ਐਸ. ਕਾਨਾਚਕ) ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਗਜਨਸੂ ਖੇਤਰ ਵਿਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨੇੜੇ ਫੜਿਆ ਗਿਆ ਸੀ। ਵਿਅਕਤੀ ਦੀ ਪਛਾਣ ਸ਼ਰੀਫੁਲ ਇਸਲਾਮ ਭੁਈਆਂ ਪੁੱਤਰ ਮੋਜ਼ੀਬੁਲ ਹੱਕ ਭੁਈਆਂ, ਉਮਰ 19 ਸਾਲ, ਆਦਰਾ, ਜ਼ਿਲ੍ਹਾ ਕੋਮਿਲਾ, ਬੰਗਲਾਦੇਸ਼ ਦੇ ਨਿਵਾਸੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੋਰ ਪੁੱਛਗਿੱਛ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਜੰਮੂ ਪੁਲਿਸ ਨੇ ਬੰਗਲਾਦੇਸ਼ੀ ਨਾਗਰਿਕ ਕੀਤਾ ਬੀ.ਪੀ.ਪੀ. ਗਜਨਸੂ ਹਵਾਲੇ
ਸ੍ਰੀਨਗਰ, 1 ਜਨਵਰੀ – ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਬੀ.ਐਸ.ਐਫ਼. ਨੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਬੀ.ਪੀ.ਪੀ. ਗਜਨਸੂ (ਪੀ.ਐਸ. ਕਾਨਾਚਕ) ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਗਜਨਸੂ....
ਅਜੀਤ ਡੈਸਕ
01-01-2026