14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਧੁੰਦ ਕਰਕੇ ਭੁਲੱਥ ਵਿਚ ਖੰਭੇ ਨਾਲ ਟਕਰਾਈ ਬਲੇਰੋ ਗੱਡੀ

ਭੁਲੱਥ (ਕਪੂਰਥਲਾ), 31 ਦਸੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਕਰਤਾਰਪੁਰ ਰੋਡ 'ਤੇ ਬਸ ਸਟੈਂਡ ਦੇ ਨਜ਼ਦੀਕ ਰਾਤ ਦੇ ਹਨੇਰੇ ਵਿਚ ਧੁੰਦ ਕਰਕੇ ਟਕਰਾਈ ਚਿੱਟੇ ਰੰਗ ਦੀ ਬਲੇਰੋ....

ਅਜੀਤ ਡੈਸਕ 31-12-2025

ਭੁਲੱਥ (ਕਪੂਰਥਲਾ), 31 ਦਸੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਕਰਤਾਰਪੁਰ ਰੋਡ 'ਤੇ ਬਸ ਸਟੈਂਡ ਦੇ ਨਜ਼ਦੀਕ ਰਾਤ ਦੇ ਹਨੇਰੇ ਵਿਚ ਧੁੰਦ ਕਰਕੇ ਟਕਰਾਈ ਚਿੱਟੇ ਰੰਗ ਦੀ ਬਲੇਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਨੰਬਰ ਐਚ. ਪੀ. 36 ਐਫ. 7335, ਜਿਸ ਦਾ ਅਗਲਾ ਹਿੱਸਾ ਤੇ ਗੱਡੀ ਦੇ ਸ਼ੀਸ਼ੇ ਬਿਲਕੁਲ ਟੁੱਟ ਚੁੱਕੇ ਸਨ, ਜਿਸ ਤੋਂ ਲੱਗ ਰਿਹਾ ਸੀ ਕਿ ਟੱਕਰ ਕਾਫ਼ੀ ਜ਼ੋਰਦਾਰ ਹੋਈ ਹੈ।

ਪਿਛਲੀ ਖ਼ਬਰ ਝੁੱਗੀ 'ਚ ਸੁੱਤੇ ਪਰਿਵਾਰ 'ਤੇ ਚੜ੍ਹ ਗਿਆ ਤੇਜ਼ ਰਫ਼ਤਾਰ ਟਰੱਕ ਅਗਲੀ ਖ਼ਬਰ ਸੰਘਣੀ ਧੁੰਦ ਤੇ ਮੌਸਮ ਖਰਾਬ ਕਾਰਨ ਅੰਮਿ੍ਤਸਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ