16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਟਲ ਜੀ ਨੇ ਨਾ ਸਿਰਫ਼ ਭਾਜਪਾ ਸਗੋਂ ਪੂਰੇ ਦੇਸ਼ ਦੇ ਜਨਤਕ ਜੀਵਨ ਵਿਚ ਇਮਾਨਦਾਰੀ ਨੂੰ ਬਹੁਤ ਮਹੱਤਵ ਦਿੱਤਾ - ਸ਼ਾਹ

ਰੀਵਾ (ਮੱਧ ਪ੍ਰਦੇਸ਼), 25 ਦਸੰਬਰ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਸੰਮੇਲਨ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਅੱਜ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ ਹੈ ਅਤੇ ਇਹ ਰੀਵਾ ਖੇਤਰ ਉਨ੍ਹਾਂ ਦਾ ਪਸੰਦੀਦਾ ...

ਅਜੀਤ ਡੈਸਕ 25-12-2025

ਰੀਵਾ (ਮੱਧ ਪ੍ਰਦੇਸ਼), 25 ਦਸੰਬਰ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਸੰਮੇਲਨ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਅੱਜ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ ਹੈ ਅਤੇ ਇਹ ਰੀਵਾ ਖੇਤਰ ਉਨ੍ਹਾਂ ਦਾ ਪਸੰਦੀਦਾ ਖੇਤਰ ਸੀ। ਅਟਲ ਜੀ ਨੇ ਨਾ ਸਿਰਫ਼ ਭਾਜਪਾ ਸਗੋਂ ਪੂਰੇ ਦੇਸ਼ ਦੇ ਜਨਤਕ ਜੀਵਨ ਵਿਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਬਹੁਤ ਮਹੱਤਵ ਦਿੱਤਾ। ਅਟਲ ਜੀ ਇਕ ਅਜਿਹੇ ਨੇਤਾ ਦੀ ਸ਼੍ਰੇਣੀ ਵਿਚ ਆਏ ਜੋ ਕਹਿੰਦੇ ਸਨ । ਅਟਲ ਜੀ ਉੱਚ ਸ਼੍ਰੇਣੀ ਦੇ ਸਿਆਸਤਦਾਨ ਸਨ। ਮੈਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦਾ ਹਾਂ।

ਪਿਛਲੀ ਖ਼ਬਰ ਇੰਡੀਗੋ ਨੇ ਖ਼ਰਾਬ ਮੌਸਮ ਕਾਰਨ ਕਈ ਹਵਾਈ ਅੱਡਿਆਂ ਤੋਂ 67 ਉਡਾਣਾਂ ਕੀਤੀਆਂ ਰੱਦ ਅਗਲੀ ਖ਼ਬਰ ਡੇਅਰੀ ਧੰਦੇ 'ਚ ਕ੍ਰਾਂਤੀ ਲਈ ਪੀ.ਡੀ.ਐਫ਼ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਤਜਵੀਜ਼