17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕ੍ਰਿਸਮਸ ਪ੍ਰਾਰਥਨਾ ’ਚ ਸ਼ਾਮਿਲ ਹੋਏ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 25 ਦਸੰਬਰ- ਦੇਸ਼ ਭਰ ਵਿਚ ਅੱਜ ਕ੍ਰਿਸਮਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ ਕ੍ਰਿਸਮਸ ਸਵੇਰ ਦੀ ਪ੍ਰਾਰਥਨਾ...

ਅਜੀਤ ਡੈਸਕ 25-12-2025

ਨਵੀਂ ਦਿੱਲੀ, 25 ਦਸੰਬਰ- ਦੇਸ਼ ਭਰ ਵਿਚ ਅੱਜ ਕ੍ਰਿਸਮਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ ਕ੍ਰਿਸਮਸ ਸਵੇਰ ਦੀ ਪ੍ਰਾਰਥਨਾ ਵਿਚ ਵੀ ਸ਼ਿਰਕਤ ਕੀਤੀ। ਇਸ ਵਿਚ ਪ੍ਰਾਰਥਨਾਵਾਂ ਅਤੇ ਕੈਰੋਲ ਪੇਸ਼ ਕੀਤੇ ਗਏ। ਦਿੱਲੀ ਦੇ ਬਿਸ਼ਪ ਰੇਵ. ਡਾ. ਪਾਲ ਸਵਰੂਪ ਨੇ ਪ੍ਰਧਾਨ ਮੰਤਰੀ ਮੋਦੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ।


ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਕ ਪੋਸਟ ਵਿਚ ਉਨ੍ਹਾਂ ਲਿਖਿਆ ਸੀ ਕਿ ਸਾਰਿਆਂ ਨੂੰ ਸ਼ਾਂਤੀ, ਹਮਦਰਦੀ ਅਤੇ ਉਮੀਦ ਨਾਲ ਭਰੇ ਕ੍ਰਿਸਮਸ ਦੀ ਕਾਮਨਾ ਕਰਦਾ ਹਾਂ। ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਡੇ ਸਮਾਜ ਵਿਚ ਸਦਭਾਵਨਾ ਨੂੰ ਮਜ਼ਬੂਤ ​​ਕਰਨ।

ਪਿਛਲੀ ਖ਼ਬਰ ਖਾਲਿਦਾ ਜ਼ਿਆ ਦੇ ਪੁੱਤਰ 17 ਸਾਲਾਂ ਬਾਅਦ ਪਰਤੇ ਬੰਗਲਾਦੇਸ਼ ਅਗਲੀ ਖ਼ਬਰ ਕਰਨਾਟਕ ਸੜਕ ਹਾਦਸਾ: ਪ੍ਰਧਾਨ ਮੰਤਰੀ ਮੋਦੀ ਵਲੋਂ ਆਰਥਿਕ ਮਦਦ ਦਾ ਐਲਾਨ