16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਆਰ.ਐਸ.ਐਸ. ਨੂੰ ਭਾਜਪਾ ਦੇ ਸ਼ੀਸ਼ੇ ਰਾਹੀਂ ਸਮਝਣ ਦਾ ਰੁਝਾਨ, ਬਹੁਤ ਵੱਡੀ ਗਲਤੀ - ਮੋਹਨ ਭਾਗਵਤ

ਕੋਲਕਾਤਾ, 21 ਦਸੰਬਰ - ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ, "ਜੇ ਤੁਸੀਂ 'ਸੰਘ' ਨੂੰ ਸਮਝਣਾ ਚਾਹੁੰਦੇ ਹੋ, ਤਾਂ ਤੁਲਨਾ ਕਰਨ ਨਾਲ ਗਲਤਫਹਿਮੀਆਂ ਪੈਦਾ ਹੋਣਗੀਆਂ... ਜੇ ਤੁਸੀਂ 'ਸੰਘ' ਨੂੰ ਸਿਰਫ਼...

ਅਜੀਤ ਡੈਸਕ 21-12-2025

 ਕੋਲਕਾਤਾ, 21 ਦਸੰਬਰ - ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ, "ਜੇ ਤੁਸੀਂ 'ਸੰਘ' ਨੂੰ ਸਮਝਣਾ ਚਾਹੁੰਦੇ ਹੋ, ਤਾਂ ਤੁਲਨਾ ਕਰਨ ਨਾਲ ਗਲਤਫਹਿਮੀਆਂ ਪੈਦਾ ਹੋਣਗੀਆਂ... ਜੇ ਤੁਸੀਂ 'ਸੰਘ' ਨੂੰ ਸਿਰਫ਼ ਇਕ ਹੋਰ ਸੇਵਾ ਸੰਗਠਨ ਸਮਝਦੇ ਹੋ, ਤਾਂ ਤੁਸੀਂ ਗਲਤ ਹੋਵੋਗੇ... ਬਹੁਤ ਸਾਰੇ ਲੋਕਾਂ ਦਾ ਰੁਝਾਨ 'ਸੰਘ' ਨੂੰ ਭਾਜਪਾ ਦੇ ਸ਼ੀਸ਼ੇ ਰਾਹੀਂ ਸਮਝਣ ਦਾ ਹੈ, ਜੋ ਕਿ ਇਕ ਬਹੁਤ ਵੱਡੀ ਗਲਤੀ ਹੈ..."।

ਪਿਛਲੀ ਖ਼ਬਰ ਅੰਡਰ-19 ਏਸ਼ੀਆ ਕੱਪ ਫਾਈਨਲ : ਭਾਰਤ ਵਲੋਂ ਪਾਕਿਸਤਾਨ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਕੁਝ ਦਿਨ ਪਹਿਲਾਂ ਐਸਆਈਆਰ ਦੀ ਮੰਗ ਕਰਨ ਵਾਲੇ ਕੁਝ ਲੋਕ ਹੁਣ ਕਰ ਰਹੇ ਇਸ ਦਾ ਵਿਰੋਧ - ਗਜੇਂਦਰ ਸਿੰਘ ਸ਼ੇਖਾਵਤ