12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਜੇਤੂ

ਲੋਹਟਬੱਦੀ (ਲੁਧਿਆਣਾ), 17 ਦਸੰਬਰ (ਕੁਲਵਿੰੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਨੇ 1192 ਵੋਟਾਂ ਲੈ ਕੇ ਵਿਰੋਧੀ ਆਮ ...

ਅਜੀਤ ਡੈਸਕ 17-12-2025

ਲੋਹਟਬੱਦੀ (ਲੁਧਿਆਣਾ), 17 ਦਸੰਬਰ (ਕੁਲਵਿੰੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਨੇ 1192 ਵੋਟਾਂ ਲੈ ਕੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸ਼ਨਦੀਪ ਸਿੰਘ ਮੁਕਾਬਲੇ 1013 ਵੋਟਾਂ ਪ੍ਰਾਪਤ ਕਰਦਿਆਂ 179 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।ਇਸ ਮੌਕੇ ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ ਅਤੇ ਸਮੁੱਚੀ ਟੀਮ ਨੇ ਕੁਲਦੀਪ ਸਿੰਘ ਦੇ ਹਾਰ ਪਾ ਕੇ ਖੁਸੀ ਪ੍ਰਗਟ ਕੀਤੀ।

ਪਿਛਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਕਣਕਵਾਲ ਤੋਂ ਆਮ ਆਦਮੀ ਪਾਰਟੀ ਦੇ ਗੁਰਤੇਜ ਸਿੰਘ ਕਣਕਵਾਲ ਚੋਣ ਜਿੱਤੇ ਅਗਲੀ ਖ਼ਬਰ ਸੰਗਤ ਬਲਾਕ ਸੰਮਤੀ ਦੀ ਵੋਟਿੰਗ ਦੀ ਗਿਣਤੀ ਦਾ ਕੰਮ ਅਮਨ ਸ਼ਾਂਤੀ ਨਾਲ ਚੜ੍ਹਿਆ ਨੇਪਰੇ