10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਮਾਨਾਂਵਾਲਾ ਜ਼ੋਨ ਤੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵੰਤ ਕੌਰ ਜੇਤੂ

ਓਠੀਆਂ, 17 ਦਸੰਬਰ (ਗੁਰਵਿੰਦਰ ਸਿੰਘ ਛੀਨਾ) -ਪੰਜਾਲ 'ਚ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸਦ ਦੀਆ ਚੋਣਾਂ 'ਚ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮਾਨਾਵਾਂਲਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਆਪ ਦੀ ਉਮੀਦਵਾਰ ਸੁਖਵੰਤ ਕੌਰ ...

ਅਜੀਤ ਡੈਸਕ 17-12-2025

ਓਠੀਆਂ, 17 ਦਸੰਬਰ (ਗੁਰਵਿੰਦਰ ਸਿੰਘ ਛੀਨਾ) -ਪੰਜਾਲ 'ਚ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸਦ ਦੀਆ ਚੋਣਾਂ 'ਚ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮਾਨਾਵਾਂਲਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਆਪ ਦੀ ਉਮੀਦਵਾਰ ਸੁਖਵੰਤ ਕੌਰ ਮਾਨਾਵਾਂਲਾ 455 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ 110 ਵੋਟਾਂ ਨਾਲ ਜਿੱਤ ਲਈ ਤੇ ਪਿੰਡ ਵਾਸੀਆ ਨੇ ਢੋਲ ਵਜਾ ਕੇ ਖੁਸੀਆ ਮਨਾਈਆ ਅਤੇ ਨੇ ਉਨਾਂ ਨੂੰ ਵਧਾਈਆਂ ਦਿੱਤੀਆਂ

ਪਿਛਲੀ ਖ਼ਬਰ ਜ਼ੋਨ ਭਲਾਈਪੁਰ ਤੋਂ ਸੰਮਤੀ ਉਮੀਦਵਾਰ ਸਾਬਾ ਭਲੋਜਲਾ ਵੱਡੇ ਫਰਕ ਨਾਲ ਜਿੱਤੇ ਅਗਲੀ ਖ਼ਬਰ ਖਮਾਣੋਂ ਸੰਮਤੀ ਦੇ ਹਵਾਰਾ ਜੋਨ ਤੋਂ ਅਕਾਲੀ ਦਲ ਜੇਤੂ