08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੇ ਬਾੜੀਆਂ ਕਲਾਂ ਤੋਂ ਆਪ ਦੇ ਉਮੀਦਵਾਰ ਜੇਤੂ

ਮਾਹਿਲਪੁਰ (ਹੁਸ਼ਿਆਰਪੁਰ), 17 ਦਸੰਬਰ (ਰਜਿੰਦਰਸਿੰਘ) - ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੋਂ ਆਪ ਦੇ ਉਮੀਦਵਾਰ ਨਵਪ੍ਰੀਤ ਕੌਰ ਨੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਕੌਰ ਨੂੰ 17 ਵੋਟਾਂ...

ਅਜੀਤ ਡੈਸਕ 17-12-2025

 ਮਾਹਿਲਪੁਰ (ਹੁਸ਼ਿਆਰਪੁਰ), 17 ਦਸੰਬਰ (ਰਜਿੰਦਰਸਿੰਘ) - ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੋਂ ਆਪ ਦੇ ਉਮੀਦਵਾਰ ਨਵਪ੍ਰੀਤ ਕੌਰ ਨੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਕੌਰ ਨੂੰ 17 ਵੋਟਾਂ ਨਾਲ, ਜ਼ੋਨ ਬੜੀਆਂ ਕਲਾਂ ਤੋਂ ਆਪ ਦੇ ਉਮੀਦਵਾਰ ਦਵਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੋਹਿਤ ਹਡਾ ਨੂੰ 405 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।

ਪਿਛਲੀ ਖ਼ਬਰ ਰਾਜਪੁਰਾ:ਕਾਂਗਰਸ ਪਾਰਟੀ 8 , ਆਮ ਆਦਮੀ ਪਾਰਟੀ 6 , ਸ਼੍ਰੋਮਣੀ ਅਕਾਲੀ ਦਲ 1 , ਜ਼ਿਲ੍ਹਾ ਪ੍ਰੀਸ਼ਦ ਚੋਣ - ਸਤਵਿੰਦਰ ਸਿੰਘ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੜਿਆ ਨੇਪਰੇ--ਡੀ.ਐਸ.ਪੀ ਗੁਰਪ੍ਰੀਤ ਸਿੰਘ ਸ...