08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ. 7 ਸੰਘੋਲ ਤੋਂ ਭਾਜਪਾ ਦੀ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ

ਖਮਾਣੋਂ (ਫਤਿਹਗੜ੍ਹ ਸਾਹਿਬ), 17 ਦਸੰਬਰ (ਜੋਗਿੰਦਰ ਪਾਲ)-ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ.7 ਸੰਘੋਲ ਤੋਂ ਭਾਜਪਾ ਦੀ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਹਾਸਲ ਕੀਤੀ। ਇਸ ਜਿੱਤ ਉੱਤੇ ਪੂਜਾ ਰਾਣੀ ਨੇ ਆਪਣੇ ਸਮੂਹ ਸਮਰਥਕਾਂ ਅਤੇ ਜ਼ੋਨ ...

ਅਜੀਤ ਡੈਸਕ 17-12-2025

ਖਮਾਣੋਂ (ਫਤਿਹਗੜ੍ਹ ਸਾਹਿਬ), 17 ਦਸੰਬਰ (ਜੋਗਿੰਦਰ ਪਾਲ)-ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ.7 ਸੰਘੋਲ ਤੋਂ ਭਾਜਪਾ ਦੀ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਹਾਸਲ ਕੀਤੀ। ਇਸ ਜਿੱਤ ਉੱਤੇ ਪੂਜਾ ਰਾਣੀ ਨੇ ਆਪਣੇ ਸਮੂਹ ਸਮਰਥਕਾਂ ਅਤੇ ਜ਼ੋਨ ਦੇ ਵੋਟਰਾਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਅਮਨ ਅਰੋੜਾ ਨੇ ਆਪ ਨੂੰ ਮਿਲੀ ਇਕ ਪਾਸੜ ਜਿੱਤ 'ਤੇ ਸਮੂਹ ਪਾਰਟੀ ਵਰਕਰਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਦਿੱਤੀ ਮੁਬਾਰ... ਅਗਲੀ ਖ਼ਬਰ ਕੋਟਕਪੂਰਾ ਬਲਾਕ ਸੰਮਤੀ ਦੇ ਹੁਣ ਤੱਕ ਆਏ 8 ਨਤੀਜੀਆਂ 'ਚ 5 ਕਾਂਗਰਸ, 2 ਅਕਾਲੀ ਦਲ ਅਤੇ ਇਕ ਕਾਂਗਰਸ ਦਾ ਉਮੀਦਵਾਰ ਜੇਤੂ ਰਿ...