08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਕੋਟ ਈਸੇ ਖਾਂ ਅੰਦਰ ਪੰਚਾਇਤ ਸੰਮਤੀ ਦੇ 16 'ਚੋ 8 ਸੀਟਾਂ ਦੇ ਨਤੀਜਿਆਂ 'ਚ 'ਆਪ' ਜੇਤੂ

ਕੋਟ ਈਸੇ ਖਾਂ, 17 ਦਸੰਬਰ (ਗੁਰਮੀਤ ਸਿੰਘ ਖਾਲਸਾ)- ਜਿਲਾ ਮੋਗਾ ਦੇ ਹਲਕਾ ਧਰਮਕੋਟ ਵਿੱਚ ਪੈਂਦਾ ਬਲਾਕ ਕੋਟ ਈਸੇ ਖਾਂ, ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜੋਨ ਕੜਾਹੇ ਵਾਲਾ ਅਤੇ ਘਲੋਟੀ ਹਨ ਅਤੇ ਬਲਾਕ ਸੰਮਤੀ ਦੇ 16 ਜੋਨ ਹਨ, ਇੱਥੇ ਹੁਣ ਤੱਕ ਪੰਚਾਇਤ ਸੰਮਤੀ...

ਅਜੀਤ ਡੈਸਕ 17-12-2025

ਕੋਟ ਈਸੇ ਖਾਂ, 17 ਦਸੰਬਰ (ਗੁਰਮੀਤ ਸਿੰਘ ਖਾਲਸਾ)- ਜਿਲਾ ਮੋਗਾ ਦੇ ਹਲਕਾ ਧਰਮਕੋਟ ਵਿੱਚ ਪੈਂਦਾ ਬਲਾਕ ਕੋਟ ਈਸੇ ਖਾਂ, ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜੋਨ ਕੜਾਹੇ ਵਾਲਾ ਅਤੇ ਘਲੋਟੀ ਹਨ ਅਤੇ ਬਲਾਕ ਸੰਮਤੀ ਦੇ 16 ਜੋਨ ਹਨ, ਇੱਥੇ ਹੁਣ ਤੱਕ ਪੰਚਾਇਤ ਸੰਮਤੀ ਦੇ 8 ਜੋਨਾਂ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਜਿੱਤੇ। ਬਾਕੀਆਂ ਦੀ ਗਿਣਤੀ ਜਾਰੀ ਹੈ। ਨਤੀਜਿਆਂ 'ਚ ਬਲਾਕ ਸੰਮਤੀ ਜੋਨ ਕੜਾਹੇਵਾਲਾ, ਕਾਦਰਵਾਲਾ,ਚੀਮਾਂ, ਨੂਰਪੁਰ ਹਕੀਮਾਂ, ਮਸੀਤਾਂ, ਤਲਵੰਡੀ ਨੌ ਬਹਾਰ, ਖੋਸਾ ਕੋਟਲਾ, ਬੱਗੇ, ਪੰਚਾਇਤ ਸੰਮਤੀ ਜੋਨਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।

ਪਿਛਲੀ ਖ਼ਬਰ ਪੰਚਾਇਤ ਸੰਮਤੀ ਲੰਬੀ: ਸ਼੍ਰੋਮਣੀ ਅਕਾਲੀ ਦਲ ਲੰਬੀ ਹਲਕੇ ‘ਚ ਮੁੜ ਚੜ੍ਹਤ ਵੱਲ ਅਗਲੀ ਖ਼ਬਰ ਬਲਾਕ ਸੰਮਤੀ ਜੋਨ ਸਲੇਮਪੁਰਾ ਤੋਂ ਆਪ ਉਮੀਦਵਾਰ ਕਰਮਜੀਤ ਕੌਰ 137 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ