07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਮੁਹਾਰ ਜ਼ੋਨ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ

ਓਠੀਆਂ,17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮੁਹਾਰ ਜ਼ੋਨ ਤੋਂ ਭਾਜਪਾ ਉਮੀਦਵਾਰ ਤਲਵਿੰਦਰ ਸਿੰਘ ਈਸਾਪੁਰ ਨੂੰ ਹਰਾ ਕੇ ਆਪ ਦਾ ਉਮੀਦਵਾਰ ਕੈਪਟਨ ਸਿੰਘ ਮਟੀਆ 380 ਵੋਟਾਂ ਨਾਲ ਸਰਬ ਸੰਮਤੀ ਦੀ ਚੋਣ...

ਅਜੀਤ ਡੈਸਕ 17-12-2025

ਓਠੀਆਂ,17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮੁਹਾਰ ਜ਼ੋਨ ਤੋਂ ਭਾਜਪਾ ਉਮੀਦਵਾਰ ਤਲਵਿੰਦਰ ਸਿੰਘ ਈਸਾਪੁਰ ਨੂੰ ਹਰਾ ਕੇ ਆਪ ਦਾ ਉਮੀਦਵਾਰ ਕੈਪਟਨ ਸਿੰਘ ਮਟੀਆ 380 ਵੋਟਾਂ ਨਾਲ ਸਰਬ ਸੰਮਤੀ ਦੀ ਚੋਣ ਜਿੱਤ ਗਿਆ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਾਜੋਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਜੇਤੂ ਅਗਲੀ ਖ਼ਬਰ ਨਾਭਾ ਦੇ ਬਾਬਰਪੁਰ ਸੰਮਤੀ ਜ਼ੋਨ ਤੋਂ ਜਿੱਤਿਆ ਅਕਾਲੀ ਦਲ ਦਾ ਉਮੀਦਵਾਰ