28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਜੋਨ ਕੂੰਮਕਲਾਂ ਤੋਂ ਕਾਂਗਰਸ ਪਾਰਟੀ ਜੇਤੂ

ਕੁਹਾੜਾ 17 ਦਸੰਬਰ (ਸੰਦੀਪ ਸਿੰਘ ਕੁਹਾੜਾ )ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪੰਚਾਇਤ ਸੰਮਤੀ ਜੋਨ ਕੂੰਮਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਜਾ ਰਾਣੀ 959 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 881, ਆਪ ਨੂੰ 498 ਤੇ ਬੀਜੇਪੀ ਨੂੰ 15 ਵੋਟਾਂ ਮਿਲੀਆਂ।

ਅਜੀਤ ਡੈਸਕ 17-12-2025

ਪਿਛਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ‘ਆਪ’ ਉਮੀਦਵਾਰ ਪਰਮਿੰਦਰ ਸਿੰਘ ਸਿੱਧੂ ਤੇ ਜ਼ੋਨ ਸਲੇਮਪੁਰਾ ਤੋਂ ਅਜ਼ਾਦ ਉਮੀਦਵਾਰ ਮਨ... ਅਗਲੀ ਖ਼ਬਰ ਮੁਹਾਲੀ ਕਬੱਡੀ ਕਤਲ ਮਾਮਲਾ: ਦੋ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੂਰੀ ਯੋਜਨਾ ਨਾਲ ਰਾਣਾ ਬਲਾਚੌਰੀਆ ਦਾ ਕਤਲ