08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਮੁਹਾਲੀ ਪੁਲਿਸ ਵਲੋਂ ਹਥਿਆਰਾਂ ਤੇ ਸਪਾਰਪੀਓ ਸਮੇਤ ਦੋਸ਼ੀ ਕਾਬੂ

ਮੁਹਾਲੀ, 30 ਅਕਤੂਬਰ (ਸੰਦੀਪ)-ਪੁਲਿਸ ਵਲੋਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ਚਾਰ ਪਿਸਤੌਲ...

ਅਜੀਤ ਡੈਸਕ 30-10-2025

ਮੁਹਾਲੀ, 30 ਅਕਤੂਬਰ (ਸੰਦੀਪ)-ਪੁਲਿਸ ਵਲੋਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ਚਾਰ ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਤੇ ਇਕ ਪਿਸਤੌਲ 45 ਬੋਰ ਦੋ ਜ਼ਿੰਦਾ ਕਾਰਤੂਸ ਗੱਡੀ ਤੇ ਇਕ ਸਕਾਰਪੀਓ ਵੀ ਬਰਾਮਦ ਕੀਤੀ ਹੈ। 

ਪਿਛਲੀ ਖ਼ਬਰ ਬੇਲਰ ਨਾ ਮਿਲਣ ਕਾਰਨ ਪਿੰਡ ਬਾਂਡੀ ਦੇ ਕਿਸਾਨ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਗੋਲੀਕਾਂਡ 'ਚ ਸਾਬਕਾ ਡੀ.ਐਸ.ਪੀ. ਦਿਲਸ਼ੇਰ ਸਿੰਘ ਰਾਣਾ ਗ੍ਰਿਫਤਾਰ