08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ੍ਰੀ ਸੁਖਮਨੀ ਸਾਹਿਬ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਸਾਮਾਨ

ਮਲੇਰਕੋਟਲਾ, 21 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਸ੍ਰੀ ਸੁਖਮਨੀ ਸਾਹਿਬ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ...

ਅਜੀਤ ਡੈਸਕ 21-09-2025

ਮਲੇਰਕੋਟਲਾ, 21 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਸ੍ਰੀ ਸੁਖਮਨੀ ਸਾਹਿਬ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਕ੍ਰਿਸ਼ਨਾ ਕਾਲੋਨੀ ਜ਼ਿਲ੍ਹਾ ਮਲੇਰਕੋਟਲਾ ਦੀਆਂ ਬੀਬੀਆਂ ਦੀ ਟੀਮ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਨਾਲਾ ਖ਼ੇਤਰ ਦੇ ਨਾਲ ਲੱਗਦੇ ਪਿੰਡ ਸੋਹਲ ਨੰਗਲ, ਦੋਜੇਵਾਲ, ਸੁਮੋਵਾਲ ਵਿਖੇ ਕੰਬਲ, ਚਾਦਰਾਂ, ਤੌਲੀਏ, ਚੱਪਲਾਂ ਅਤੇ ਹੋਰ ਰੋਜ਼ਾਨਾ ਵਰਤੋਂ ਵਾਲਾ ਸਾਮਾਨ ਬੀਬੀ ਰਣਪਿੰਦਰ ਕੌਰ ਭੰਗੂ ਦੀ ਅਗਵਾਈ ਵਿਚ ਮੈਡਮ ਹਰਬੰਸ ਕੌਰ ਸੋਹੀ, ਦਲਜੀਤ ਕੌਰ, ਜਸਪਾਲ ਕੌਰ, ਚਰਨਜੀਤ ਕੌਰ, ਰੁਪਿੰਦਰ ਕੌਰ, ਬਲਵੀਰ ਕੌਰ, ਸੁਖਜਿੰਦਰ ਕੌਰ, ਰਾਜਿੰਦਰ ਕੌਰ, ਅਮਨਦੀਪ ਕੌਰ, ਜਰਨੈਲ ਕੌਰ, ਕਾਕਾ ਮਨਜੋਤ ਸਿੰਘ ਨੇ ਆਦਿ ਨੇ ਹੜ੍ਹਾਂ ਨਾਲ ਪੀੜਤ ਪਰਿਵਾਰਾਂ ਨੂੰ ਵੰਡਿਆ। 

ਪਿਛਲੀ ਖ਼ਬਰ ਲੋੜਵੰਦ ਪਰਿਵਾਰਾਂ ਲਈ 'ਕੰਟੇਨਰ ਹੋਮ' ਲੈ ਕੇ ਰਮਦਾਸ ਪੁੱਜੀ 12ਵੀਂ ਕਲਾਸ ਦੀ ਲੜਕੀ ਅਮਾਇਰਾ ਅਗਲੀ ਖ਼ਬਰ ਸਾਬਕਾ ਭਾਰਤੀ ਕ੍ਰਿਕਟਰ ਮਿਥੁਨ ਮਨਹਾਸ ਵਲੋਂ ਬੀ.ਸੀ.ਸੀ.ਆਈ. ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ