08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅੱਜ ਦੇ ਭਾਰਤ-ਪਾਕਿ ਮੈਚ 'ਚ ਭਾਰਤੀ ਗੇਂਦਬਾਜ਼ ਹੋਰ ਵਧੀਆ ਪ੍ਰਦਰਸ਼ਨ ਕਰਨਗੇ - ਭਾਰਤੀ ਪ੍ਰਸ਼ੰਸਕ

ਨਵੀਂ ਦਿੱਲੀ, 21 ਸਤੰਬਰ-ਭਾਰਤ ਅੱਜ ਦੁਬਈ ਵਿਚ ਏਸ਼ੀਆ ਕੱਪ 2025 ਸੁਪਰ ਫੋਰ ਪੜਾਅ ਦੇ ਆਪਣੇ...

ਅਜੀਤ ਡੈਸਕ 21-09-2025

ਨਵੀਂ ਦਿੱਲੀ, 21 ਸਤੰਬਰ-ਭਾਰਤ ਅੱਜ ਦੁਬਈ ਵਿਚ ਏਸ਼ੀਆ ਕੱਪ 2025 ਸੁਪਰ ਫੋਰ ਪੜਾਅ ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨਾਲ ਭਿੜੇਗਾ। ਦੁਬਈ ਵਿਚ ਟੀਮ ਇੰਡੀਆ ਦੇ ਇਕ ਪ੍ਰਸ਼ੰਸਕ ਮੋਹਿਤ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪਿਛਲੀ ਵਾਰ ਨਾਲੋਂ ਵੀ ਵੱਡੀ ਜਿੱਤ ਹੋਵੇਗੀ ਤੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਚੰਗਾ ਪ੍ਰਦਰਸ਼ਨ ਕਰਨਗੇ। 

ਪਿਛਲੀ ਖ਼ਬਰ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਕੋਲੋਂ ਪੰਜਾਬ 'ਚ ਆਏ ਹੜ੍ਹਾਂ ਦੀ ਜਾਂਚ ਕਰਵਾਈ ਜਾਵੇ - ਵਿਕਰ... ਅਗਲੀ ਖ਼ਬਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰੈਸ ਕਾਨਫਰੰਸ