08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਮੁਲ ਵਲੋਂ ਘਟਾਈਆਂ ਪ੍ਰੋਡਕਟਸ ਦੀਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ

ਨਵੀਂ ਦਿੱਲੀ, 21 ਸਤੰਬਰ-ਅਮੁਲ ਵਲੋਂ ਘਟਾਈਆਂ ਗਈਆਂ ਕੀਮਤਾਂ ਕੱਲ੍ਹ...

ਅਜੀਤ ਡੈਸਕ 21-09-2025

ਨਵੀਂ ਦਿੱਲੀ, 21 ਸਤੰਬਰ-ਅਮੁਲ ਵਲੋਂ ਆਪਣੇ ਪ੍ਰੋਡਕਟਸ ਦੀਆਂ ਘਟਾਈਆਂ ਗਈਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋਣਗੀਆਂ। ਦੱਸ ਦਈਏ ਕਿ ਬੀਤੇ ਦਿਨ ਹੀ ਅਮੁਲ ਵਲੋਂ ਆਪਣੇ ਸਾਮਾਨ ਦੇ ਰੇਟ ਘਟਾਉਣ ਦਾ ਐਲਾਨ ਕੀਤਾ ਗਿਆ ਸੀ।   

 

ਪਿਛਲੀ ਖ਼ਬਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰੈਸ ਕਾਨਫਰੰਸ ਅਗਲੀ ਖ਼ਬਰ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਸ੍ਰੀ ਕਰਤਾਰਪੁਰ ਕੋਰੀਡੋਰ ਰਸਤਾ ਖੋਲ੍ਹਿਆ ਜਾਵੇ - ਬੀਬੀ ਸੰਧੂ