12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਸਬ-ਡਵੀਜ਼ਨ 'ਚੋਂ ਗੁਜ਼ਰਦੇ ਘੱਗਰ ਦੇ ਵਧਦੇ ਪਾਣੀ ਨੇ ਕਿਸਾਨਾਂ ਦੀ ਚਿੰਤਾ ਵਧਾਈ

ਰਾਜਪੁਰਾ, 29 ਅਗਸਤ (ਰਣਜੀਤ ਸਿੰਘ)-ਸਬ-ਡਵੀਜ਼ਨ ਰਾਜਪੁਰਾ ਵਿਚੋਂ ਗੁਜ਼ਰਦੇ ਘੱਗਰ ਵਿਚ ਪਾਣੀ ਦੇ ਲੈਵਲ...

ਅਜੀਤ ਡੈਸਕ 29-08-2025

ਰਾਜਪੁਰਾ, 29 ਅਗਸਤ (ਰਣਜੀਤ ਸਿੰਘ)-ਸਬ-ਡਵੀਜ਼ਨ ਰਾਜਪੁਰਾ ਵਿਚੋਂ ਗੁਜ਼ਰਦੇ ਘੱਗਰ ਵਿਚ ਪਾਣੀ ਦੇ ਲੈਵਲ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਧਦੇ ਲੈਵਲ ਨੇ ਦਰਿਆ ਨੇੜੇ ਲੱਗਦੇ ਪਿੰਡਾਂ ਦੀਆਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਨੇੜਲੇ ਪਿੰਡ ਕਾਮੀ ਖੁਰਦ ਦੇ ਨੇੜੇ ਘੱਗਰ ਦਰਿਆ ਵਿਚ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ ਤੇ ਉਸ ਘੱਗਰ ਦਰਿਆ ਦੇ ਪਾਣੀ ਨੇ ਨਿਸਰੀ ਹੋਈ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਪੂਰੀ ਟੀਮ ਸਮੇਤ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੁੱਜੇ ਹੋਏ ਹਨ। 

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਬੰਸ ਬਡਾਲੀ, ਹਰਿੰਦਰ ਦੀਵਾ, ਰਾਕੇਸ਼ ਸਾਹੀ, ਬਿੰਦਾ ਮਾਜਰੀ ਹਲਕਾ ਅਮਲੋਹ ਦੇ ਵੱਖ-ਵੱਖ ਸਰਕਲਾ... ਅਗਲੀ ਖ਼ਬਰ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਦਾ ਦੌਰਾ