11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਗਏ ਚਵਿੰਡਾ ਦੇਵੀ ਦੇ ਨੌਜਵਾਨ ਰਾਜੂ ਪਹਿਲਵਾਨ ਦੀ ਮੌਤ

ਜੈਂਤੀਪੁਰ, ਚਵਿੰਡਾ ਦੇਵੀ, 28 ਅਗਸਤ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ)-ਕਸਬਾ ਚਵਿੰਡਾ ਦੇਵੀ...

ਅਜੀਤ ਡੈਸਕ 28-08-2025

ਜੈਂਤੀਪੁਰ, ਚਵਿੰਡਾ ਦੇਵੀ,  28 ਅਗਸਤ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ)-ਕਸਬਾ ਚਵਿੰਡਾ ਦੇਵੀ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਲਈ ਗਏ ਨੌਜਵਾਨ ਰਾਜੂ ਪਹਿਲਵਾਨ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਬਹੁਤ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਜੂ ਪਹਿਲਵਾਨ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਾਥੀ ਨੰਬਰਦਾਰ ਹਰਪਾਲ ਸਿੰਘ ਲਾਡੀ, ਸੋਨਾ ਭੋਆ, ਹਰਦੇਵ ਸਿੰਘ ਦੇਬਾ ਆਪਣੇ ਸਾਥੀਆਂ ਨਾਲ ਐਂਬੂਲੈਂਸ ਰਾਹੀਂ ਲੈ ਕੇ ਆ ਰਹੇ ਹਨ ਜੋ ਕਿ 29 ਅਗਸਤ ਨੂੰ 10 ਵਜੇ ਦੇ ਕਰੀਬ ਚਵਿੰਡਾ ਦੇਵੀ ਪਹੁੰਚ ਜਾਣਗੇ। 

ਪਿਛਲੀ ਖ਼ਬਰ ਵਿਧਾਇਕ ਗੱਜਣਮਾਜਰਾ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦਾ ਭਰਿਆ ਟਰੱਕ ਰਵਾਨਾ ਅਗਲੀ ਖ਼ਬਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ/ਐਸ.ਪੀ.ਈ.ਓ./ਸੀਨੀਅਰ ਸਹਾਇਕ ਲੇਖਾ ਦੇ ਕਾਡਰ 'ਚ ਕੀਤੀਆਂ ਬਦਲੀਆਂ/ਤਾਇਨਾਤੀਆਂ