03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਰਾਵੀ ਦਰਿਆ 'ਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਸੈਨਾ ਨੇ ਹੈਲੀਕਾਪਟਰ ਰਾਹੀਂ ਕੱਢਿਆ

ਮਾਧੋਪੁਰ, 26 ਅਗਸਤ (ਮਹਿਰਾ)-ਮਾਧੋਪੁਰ ਹੈੱਡ ਵਰਕਸ ਰਾਵੀ ਦਰਿਆ ਵਿਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ...

ਅਜੀਤ ਡੈਸਕ 27-08-2025

ਮਾਧੋਪੁਰ, 26 ਅਗਸਤ (ਮਹਿਰਾ)-ਮਾਧੋਪੁਰ ਹੈੱਡ ਵਰਕਸ ਰਾਵੀ ਦਰਿਆ ਵਿਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਸੈਨਾ ਦੇ ਚਿੰਨੂਕ ਹੈਲੀਕਾਪਟਰ ਰਾਹੀਂ ਸੁਰੱਖਿਅਤ ਰਾਵੀ ਦਰਿਆ ਤੋਂ ਕੱਢਿਆ ਹੈ। 

ਪਿਛਲੀ ਖ਼ਬਰ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੜ੍ਹ ਪੀੜਤ ਲੋਕਾਂ ਲਈ ਅੱਗੇ ਆਏ, ਪਸ਼ੂਆਂ ਲਈ ਭੇਜਿਆ ਚਾਰਾ ਅਗਲੀ ਖ਼ਬਰ ਤਹਿਸੀਲ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਸਮਾਜ ਸੇਵੀ ਨੌਜਵਾਨ ਆਏ ਅੱਗੇ