03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਰਾਵੀ ਦਰਿਆ ਦਾ ਇਕ ਗੇਟ ਪਾਣੀ ਦੇ ਵਹਾਅ ਨਾਲ ਟੁੱਟਿਆ, ਇਕ ਮੁਲਾਜ਼ਮ ਰੁੜ੍ਹਿਆ

ਮਾਧੋਪੁਰ, 27 ਅਗਸਤ (ਮਹਿਰਾ)-ਰਾਵੀ ਦਰਿਆ ਦਾ ਇਕ ਗੇਟ ਪਾਣੀ ਦੇ ਵਹਾਅ ਨਾਲ ਟੁੱਟ ਗਿਆ...

ਅਜੀਤ ਡੈਸਕ 27-08-2025

ਮਾਧੋਪੁਰ, 27 ਅਗਸਤ (ਮਹਿਰਾ)-ਰਾਵੀ ਦਰਿਆ ਦਾ ਇਕ ਗੇਟ ਪਾਣੀ ਦੇ ਵਹਾਅ ਨਾਲ ਟੁੱਟ ਗਿਆ ਹੈ ਤੇ ਇਕ ਮੁਲਾਜ਼ਮ ਰੁੜ੍ਹਨ ਦੀ ਖ਼ਬਰ ਹੈ ਤੇ ਕਈ ਮੁਲਾਜ਼ਮ ਫਸੇ ਹੋਏ ਹਨ। 

ਪਿਛਲੀ ਖ਼ਬਰ ਵੱਖ-ਵੱਖ ਮੰਤਰੀਆਂ ਵਲੋਂ ਹਲਕਾ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਸੀਨੀਅਰ ਆਈ.ਪੀ.ਐਸ. ਅਫ਼ਸਰ ਸੁਰਿੰਦਰਪਾਲ ਸਿੰਘ ਪਰਮਾਰ ਬਹਾਲ