31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਰਾਵੀ ਦਰਿਆ 'ਚ ਫਸੇ ਵਿਅਕਤੀਆਂ ਨੂੰ ਸੈਨਾ ਨੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ

ਮਾਧੋਪੁਰ, 26 ਅਗਸਤ (ਮਹਿਰਾ)-ਪਿੰਡ ਰਾਜਪੁਰੇ ਨੇੜੇ ਰਾਵੀ ਦਰਿਆ 'ਚ ਫਸੇ ਵਿਅਕਤੀਆਂ ਨੂੰ ਸੈਨਾ...

ਅਜੀਤ ਡੈਸਕ 26-08-2025

ਮਾਧੋਪੁਰ, 26 ਅਗਸਤ (ਮਹਿਰਾ)-ਪਿੰਡ ਰਾਜਪੁਰੇ ਨੇੜੇ ਰਾਵੀ ਦਰਿਆ 'ਚ ਫਸੇ ਵਿਅਕਤੀਆਂ ਨੂੰ ਸੈਨਾ ਨੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਸੁਰੱਖਿਅਤ ਕੱਢਿਆ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿਛਲੇ ਦਿਨਾਂ ਤੋਂ ਫਸੇ ਦੱਸੇ ਜਾ ਰਹੇ ਹਨ। 

ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਕਾਲਜ ਰਹਿਣਗੇ ਬੰਦ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ: ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਆਸਨਸੋਲ ਤੋਂ ਜਮਸ਼ੇਦਪੁਰ ਟਾਟਾ ਨਗਰ ਲਈ ਰਵਾਨਾ