20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਰਾਜੇਵਾਲ ਦੀ ਪੁਲਿਸ ਨੂੰ ਕਿਸਾਨਾਂ ਦੇ ਵਾਹਨ ਰੋਕਣ ਨੂੰ ਲੈ ਕੇ ਚਿਤਾਵਨੀ

ਸਮਰਾਲਾ (ਲੁਧਿਆਣਾ), 24 ਅਗਸਤ (ਗੋਪਾਲ ਸੋਫਤ) - ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਮਹਾਂਪੰਚਾਇਤ ਰੈਲੀ ਦੀ ਸਟੇਜ ਤੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੁਲਿਸ ਰੈਲੀ ਵਿਚ ਆ ਰਹੇ ਕਿਸਾਨਾਂ ਦੇ ਵਾਹਨਾਂ...

ਅਜੀਤ ਡੈਸਕ 24-08-2025

ਸਮਰਾਲਾ (ਲੁਧਿਆਣਾ), 24 ਅਗਸਤ (ਗੋਪਾਲ ਸੋਫਤ) - ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਮਹਾਂਪੰਚਾਇਤ ਰੈਲੀ ਦੀ ਸਟੇਜ ਤੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੁਲਿਸ ਰੈਲੀ ਵਿਚ ਆ ਰਹੇ ਕਿਸਾਨਾਂ ਦੇ ਵਾਹਨਾਂ ਨੂੰ ਰਸਤੇ ਵਿਚ ਰੋਕਦੇ ਹੋਏ ਖੱਜਲ ਖੁਆਰ ਨਾ ਕਰੇ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਸਮਰਾਲਾ ਦੀ ਅਨਾਜ ਮੰਡੀ ਵਿਚ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਭਰ ਵਿਚੋ ਕਿਸਾਨਾਂ ਦੇ ਕਾਫਲੇ ਪਹੁੰਚਣੇ ਸ਼ੁਰੂ ਹੋ ਗਏ ਹਨ ।

ਪਿਛਲੀ ਖ਼ਬਰ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਭਾਰਤੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ ਅਗਲੀ ਖ਼ਬਰ ਭਾਰਤ-ਥਾਈਲੈਂਡ 1-14 ਸਤੰਬਰ ਤੱਕ ਕਰਨਗੇ 14ਵੇਂ ਸੰਯੁਕਤ ਫ਼ੌਜੀ ਅਭਿਆਸ ਦਾ ਆਯੋਜਨ