02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2025

ਸੱਪ ਦੇ ਡੰਗਣ ਨਾਲ ਲੜਕੀ ਦੀ ਮੌਤ

ਕਿਲ੍ਹਾ ਲਾਲ ਸਿੰਘ, 20 ਅਗਸਤ (ਬਲਬੀਰ ਸਿੰਘ)-ਪਿੰਡ ਚੋਰਾਂਵਾਲੀ ਵਿਖੇ ਘਰੋਂ ਖੇਤਾਂ ਵੱਲ ਗਈ ਇਕ ਲੜਕੀ...

ਅਜੀਤ ਡੈਸਕ 20-08-2025

ਕਿਲ੍ਹਾ ਲਾਲ ਸਿੰਘ, 20 ਅਗਸਤ (ਬਲਬੀਰ ਸਿੰਘ)-ਪਿੰਡ ਚੋਰਾਂਵਾਲੀ ਵਿਖੇ ਘਰੋਂ ਖੇਤਾਂ ਵੱਲ ਗਈ ਇਕ ਲੜਕੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਲੜਕੀ ਦੇ ਪਿਤਾ ਕਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਅੰਜਲੀ ਸਵੇਰ ਸਮੇਂ ਖੇਤਾਂ ਵੱਲ ਗਈ, ਜਿਸ ਨੂੰ ਸੱਪ ਨੇ ਡੰਗ ਮਾਰ ਦਿੱਤਾ।
 

ਪਿਛਲੀ ਖ਼ਬਰ ਸਕੂਲ ਬੱਸ ਦੀ ਮੋਟਰਸਾਈਕਲ ਸਵਾਰ ਨਾਲ ਆਹਮੋ-ਸਾਹਮਣੇ ਟੱਕਰ, 1 ਗੰਭੀਰ ਜ਼ਖਮੀ ਅਗਲੀ ਖ਼ਬਰ ਮਹਿਲਾ ਕਮਿਸ਼ਨ ਵਲੋਂ ਭੇਜੇ ਗਏ ਨੋਟਿਸ ਸਬੰਧੀ ਜਲੰਧਰ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦਾ ਵੱਡਾ ਬਿਆਨ