ਸੰਗਾਰੇਡੀ (ਤੇਲੰਗਾਨਾ), 30 ਜੂਨ - ਤੇਲੰਗਾਨਾ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੇ ਸੰਗਾਰੇਡੀ ਦੇ ਮੇਡਕ ਵਿਚ, ਸਿਗਾਚੀ ਫਾਰਮਾ ਕੰਪਨੀ ਦੇ ਇਕ ਰਿਐਕਟਰ, ਪਾਸਮੈਲਰਾਮ ਫੇਜ਼ 1 ਵਿਚ ਧਮਾਕਾ ਹੋਇਆ, ਜਿਸ ਵਿਚ 15-20 ਲੋਕ ਜ਼ਖ਼ਮੀ ਹੋਏ ਹਨ। 11 ਫਾਇਰ ਇੰਜਣ ਮੌਕੇ 'ਤੇ ਪਹੁੰਚ ਗਏ ਹਨ।
ਤਾਜ਼ਾ ਖ਼ਬਰਾਂ
Free
ਤੇਲੰਗਾਨਾ: ਫਾਰਮਾ ਕੰਪਨੀ ਦੇ ਰਿਐਕਟਰ ਵਿਚ ਧਮਾਕਾ, ਕਈ ਜ਼ਖਮੀ
ਸੰਗਾਰੇਡੀ (ਤੇਲੰਗਾਨਾ), 30 ਜੂਨ - ਤੇਲੰਗਾਨਾ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੇ ਸੰਗਾਰੇਡੀ ਦੇ ਮੇਡਕ ਵਿਚ, ਸਿਗਾਚੀ ਫਾਰਮਾ ਕੰਪਨੀ ਦੇ ਇਕ ਰਿਐਕਟਰ, ਪਾਸਮੈਲਰਾਮ ਫੇਜ਼ 1 ਵਿਚ ਧਮਾਕਾ ਹੋਇਆ, ਜਿਸ ਵਿਚ 15-20 ਲੋਕ...
ਅਜੀਤ ਡੈਸਕ
30-06-2025