08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਚੱਲਦੀ ਵਰਨਾ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੂਨ (ਮਨੋਜ ਕੁਮਾਰ) - ਧਾਰਮ ਪੑਚਾਰਕ ਇੰਦਰਾ ਕਲੋਨੀ ਵਾਸੀ ਬਾਬਾ ਗੁਰਿੰਦਰ ਸਿੰਘ ਬੀਤੀ ਰਾਤ ਕਿਸੇ ਸੰਤ ਮਹਾਂਪੁਰਸ਼ ਨਾਲ ਮੁਲਾਕਾਤ ਕਰਕੇ ਵਾਪਸ ਘਰ ਪਰਤ...

ਅਜੀਤ ਡੈਸਕ 30-06-2025

ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੂਨ (ਮਨੋਜ ਕੁਮਾਰ) - ਧਾਰਮ ਪੑਚਾਰਕ ਇੰਦਰਾ ਕਲੋਨੀ ਵਾਸੀ ਬਾਬਾ ਗੁਰਿੰਦਰ ਸਿੰਘ ਬੀਤੀ ਰਾਤ ਕਿਸੇ ਸੰਤ ਮਹਾਂਪੁਰਸ਼ ਨਾਲ ਮੁਲਾਕਾਤ ਕਰਕੇ ਵਾਪਸ ਘਰ ਪਰਤ ਰਹੇ ਸਨ ਕਿ ਅਚਾਨਕ ਉਨਾਂ ਦੀ ਵਰਨਾ ਕਾਰ ਨੂੰ ਅੱਗ ਲੱਗ ਗਈ। ਰਾਤ 11 ਕੁ ਵਜੇ ਵਾਪਰੇ ਇਸ ਹਾਦਸੇ ਵਿਚ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਉਹ ਬਾਹਰ ਨਾ ਨਿਕਲਦੇ ਤਾਂ ਇਹ ਮੰਜਰ ਭਿਆਨਕ ਹੋ ਸਕਦਾ ਸੀ।

ਪਿਛਲੀ ਖ਼ਬਰ ਹਰਪਾਲ ਸਿੰਘ ਚੀਮਾ ਨੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਨੂੰ ਚਿੱਟੇ ਦੇ ਮਾਮਲੇ 'ਚ ਲਿਆ ਲੰਮ੍ਹ... ਅਗਲੀ ਖ਼ਬਰ ਬਿਹਾਰ : ਉਚਿਤ ਨਹੀਂ ਹੈ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ 'ਚ ਵਿਸ਼ੇਸ਼ ਤੀਬਰ ਸੋਧ ਦਾ ਇਕਪਾਸੜ ਫ਼ੈਸਲਾ - ਗਹਿਲੋਤ