04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਰਾਜ ਸਭਾ ਵਿਚ ਜਾਣ ਲਈ ਕੇਜਰੀਵਾਲ ਨੇ ਅਰੋੜਾ ਨੂੰ ਲਾਇਆ ਦਾਅ - ਤਰੁਣ ਚੁੱਘ

ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ) - ਦਿੱਲੀ ਦੇ ਲੋਕਾਂ ਵਲੋਂ ਨਕਾਰਨ ਦੇ ਬਾਅਦ ਖ਼ੁਦ ਨੂੰ ਰਾਜ ਸਭਾ ਵਿਚ ਲਿਜਾਣ ਲਈ ਸੰਜੀਵ ਅਰੋੜਾ ਨੂੰ ਦਾਅ ਤੇ ਲਗਾ ਦਿੱਤਾ ਹੈ, ਪਰ ਹਲਕਾ ਪੱਛਮੀ ਦੇ ਲੋਕ ਆਪ ਸਰਕਾਰ...

ਅਜੀਤ ਡੈਸਕ 06-06-2025

 ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ) - ਦਿੱਲੀ ਦੇ ਲੋਕਾਂ ਵਲੋਂ ਨਕਾਰਨ ਦੇ ਬਾਅਦ ਖ਼ੁਦ ਨੂੰ ਰਾਜ ਸਭਾ ਵਿਚ ਲਿਜਾਣ ਲਈ ਸੰਜੀਵ ਅਰੋੜਾ ਨੂੰ ਦਾਅ ਤੇ ਲਗਾ ਦਿੱਤਾ ਹੈ, ਪਰ ਹਲਕਾ ਪੱਛਮੀ ਦੇ ਲੋਕ ਆਪ ਸਰਕਾਰ ਦੇ ਝਾਂਸੇ ਵਿਚ ਨਹੀਂ ਆਉਣਗੇ। ਇਹ ਦਾਅਵਾ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆ ਕੀਤਾ। ਤਰੁਣ ਚੁੱਘ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਰਤੀ ਫ਼ੌਜ ਦੀ ਸ਼ਲਾਘਾ ਕਰਨ ਦੀ ਥਾਂ ਵਿਰੋਧ ਜਤਾਉਣਾ ਗਲਤ ਹੈ।

ਪਿਛਲੀ ਖ਼ਬਰ ਭਾਰਤ ਭੂਸ਼ਣ ਆਸ਼ੂ ਨੇ ਮੁਅੱਤਲ ਕੀਤੇ ਵਿਜੀਲੈਂਸ ਦੇ ਐਸਐਸਪੀ ਨਾਲ ਸੰਜੀਵ ਅਰੋੜਾ ਦੀ ਫੋਟੋ ਕੀਤੀ ਜਨਤਕ ਅਗਲੀ ਖ਼ਬਰ ਅੱਜ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਦਾ ਸੁਪਨਾ ਪੂਰਾ ਹੋ ਗਿਆ ਹੈ - ਪ੍ਰਧਾਨ ਮੰਤਰੀ ਮੋਦੀ