ਮੁੰਬਈ, 6 ਜੂਨ - ਇਨਫੋਰਸਮੈਂਟ ਡਾਇਰੈਕਟੋਰੇਟ ਨੇ 65 ਕਰੋੜ ਰੁਪਏ ਦੇ ਕਥਿਤ ਮਿੱਠੀ ਨਦੀ ਦੀ ਸਫ਼ਾਈ ਦੇ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਦੇ ਘਰ ਤੋਂ ਇਲਾਵਾ ਮੁੰਬਈ ਅਤੇ ਕੋਚੀ ਵਿਚ 15 ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ।
ਤਾਜ਼ਾ ਖ਼ਬਰਾਂ
Free
ਈ.ਡੀ. ਵਲੋਂ ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਦੇ ਘਰ ਛਾਪੇਮਾਰੀ
ਮੁੰਬਈ, 6 ਜੂਨ - ਇਨਫੋਰਸਮੈਂਟ ਡਾਇਰੈਕਟੋਰੇਟ ਨੇ 65 ਕਰੋੜ ਰੁਪਏ ਦੇ ਕਥਿਤ ਮਿੱਠੀ ਨਦੀ ਦੀ ਸਫ਼ਾਈ ਦੇ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਦੇ ਘਰ ਤੋਂ ਇਲਾਵਾ ਮੁੰਬਈ ਅਤੇ ਕੋਚੀ ਵਿਚ 15 ਹੋਰ ਥਾਵਾਂ...
ਅਜੀਤ ਡੈਸਕ
06-06-2025