ਸ੍ਰੀਨਗਰ, 6 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਨਾਬ ਪੁਲ ਦਾ ਨਿਰੀਖਣ ਕੀਤਾ, ਜਿਸ ਦਾ ਉਹ ਜਲਦੀ ਹੀ ਉਦਘਾਟਨ ਕਰਨਗੇ। ਦੱਸ ਦੇਈਏ ਕਿ ਨਦੀ ਤੋਂ 359 ਮੀਟਰ ਦੀ ਉਚਾਈ ’ਤੇ ਸਥਿਤ ਚਿਨਾਬ ਰੇਲ ਪੁਲ, ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਪੁਲ ਹੈ। ਇਹ 1,315 ਮੀਟਰ ਲੰਬਾ ਸਟੀਲ ਆਰਚ ਪੁਲ ਹੈ ਜੋ ਭੂਚਾਲ ਅਤੇ ਹਵਾ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ। ਪੁਲ ਦਾ ਇਕ ਮੁੱਖ ਪ੍ਰਭਾਵ ਜੰਮੂ ਅਤੇ ਸ੍ਰੀਨਗਰ ਵਿਚਕਾਰ ਸੰਪਰਕ ਵਧਾਉਣ ਵਿਚ ਹੋਵੇਗਾ।
ਤਾਜ਼ਾ ਖ਼ਬਰਾਂ
Free
ਦੇਸ਼ ਨੂੰ ਸਭ ਤੋਂ ਉੱਚਾ ਰੇਲ ਪੁਲ ਸਮਰਪਿਤ ਕਰਨ ਪੁੱਜੇ ਪ੍ਰਧਾਨ ਮੰਤਰੀ
ਸ੍ਰੀਨਗਰ, 6 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਨਾਬ ਪੁਲ ਦਾ ਨਿਰੀਖਣ ਕੀਤਾ, ਜਿਸ ਦਾ ਉਹ ਜਲਦੀ ਹੀ ਉਦਘਾਟਨ ਕਰਨਗੇ। ਦੱਸ ਦੇਈਏ ਕਿ ਨਦੀ ਤੋਂ 359 ਮੀਟਰ ਦੀ ਉਚਾਈ...
ਅਜੀਤ ਡੈਸਕ
06-06-2025