06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬੈਂਗਲੁਰੂ ਭਾਜੜ ਘਟਨਾਕ੍ਰਮ : ਕਰਨਾਟਕ ਸਰਕਾਰ ਵਲੋਂ ਕਈ ਪੁਲਿਸ ਅਧਿਕਾਰੀਆਂ 'ਤੇ ਐਕਸ਼ਨ

ਬੈਂਗਲੁਰੂ, 5 ਜੂਨ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਕੱਬਨ ਪਾਰਕ ਪੁਲਿਸ ਸਟੇਸ਼ਨ ਦੇ ਪੁਲਿਸ...

ਅਜੀਤ ਡੈਸਕ 05-06-2025

ਬੈਂਗਲੁਰੂ, 5 ਜੂਨ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਕੱਬਨ ਪਾਰਕ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ, ਸਟੇਸ਼ਨ ਹਾਊਸ ਮਾਸਟਰ, ਸਟੇਸ਼ਨ ਹਾਊਸ ਅਫਸਰ, ਏ.ਸੀ.ਪੀ., ਸੈਂਟਰਲ ਡਵੀਜ਼ਨ ਡੀ.ਸੀ.ਪੀ., ਕ੍ਰਿਕਟ ਸਟੇਡੀਅਮ ਇੰਚਾਰਜ, ਵਧੀਕ ਪੁਲਿਸ ਕਮਿਸ਼ਨਰ, ਪੁਲਿਸ ਕਮਿਸ਼ਨਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
 

ਪਿਛਲੀ ਖ਼ਬਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੇ 2027 ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ ਅਗਲੀ ਖ਼ਬਰ ਪਿੰਡ ਠੱਠੀਆਂ ਦੇ ਮੌਜੂਦਾ ਸਰਪੰਚ ਦੇ ਘਰ 'ਤੇ ਅਣਪਛਾਤਿਆਂ ਵਲੋਂ ਫਾਇਰਿੰਗ