ਬੈਂਗਲੁਰੂ, 5 ਜੂਨ-ਬੈਂਗਲੁਰੂ ਭਾਜੜ ਵਾਲੀ ਘਟਨਾ ਵਿਚ RCB, DNA (ਇਵੈਂਟ ਮੈਨੇਜਰ), KSCA ਪ੍ਰਬੰਧਕੀ ਕਮੇਟੀ ਅਤੇ ਹੋਰਾਂ ਵਿਰੁੱਧ ਕਬਨ ਪਾਰਕ ਪੁਲਿਸ ਸਟੇਸ਼ਨ ਵਿਚ FIR ਦਰਜ ਕੀਤੀ ਗਈ ਹੈ। FIR ਵਿਚ ਭਾਜੜ ਦੀ ਘਟਨਾ ਵਿਚ ਅਪਰਾਧਿਕ ਲਾਪਰਵਾਹੀ ਦੱਸੀ ਗਈ ਹੈ।
ਤਾਜ਼ਾ ਖ਼ਬਰਾਂ
Free
ਬੈਂਗਲੁਰੂ ਭਾਜੜ ਘਟਨਾ ਮਾਮਲੇ ਵਿਚ FIR ਦਰਜ
ਬੈਂਗਲੁਰੂ, 5 ਜੂਨ-ਬੈਂਗਲੁਰੂ ਭਾਜੜ ਵਾਲੀ ਘਟਨਾ ਵਿਚ RCB, DNA (ਇਵੈਂਟ ਮੈਨੇਜਰ), KSCA...
ਅਜੀਤ ਡੈਸਕ
05-06-2025