ਸੰਗਰੂਰ, 5 ਜੂਨ (ਧੀਰਜ ਪਸ਼ੋਰੀਆ)-ਆਮ ਆਦਮੀ ਪਾਰਟੀ ਵਲੋਂ ਗੁਲਜ਼ਾਰ ਸਿੰਘ ਬੌਬੀ ਨੂੰ ਜ਼ਿਲ੍ਹਾ ਸੰਗਰੂਰ ਇਕਾਈ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਗੁਲਜ਼ਾਰ ਸਿੰਘ ਬੌਬੀ ਦੀਆਂ ਵੱਖ-ਵੱਖ ਅਹੁਦਿਆਂ ਉਤੇ ਸੇਵਾਵਾਂ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਗੁਲਜ਼ਾਰ ਸਿੰਘ ਬੌਬੀ 'ਆਪ' ਦੇ ਜ਼ਿਲ੍ਹਾ ਸੈਕਟਰੀ ਬਣੇ
ਸੰਗਰੂਰ, 5 ਜੂਨ (ਧੀਰਜ ਪਸ਼ੋਰੀਆ)-ਆਮ ਆਦਮੀ ਪਾਰਟੀ ਵਲੋਂ ਗੁਲਜ਼ਾਰ ਸਿੰਘ ਬੌਬੀ ਨੂੰ ਜ਼ਿਲ੍ਹਾ...
ਅਜੀਤ ਡੈਸਕ
05-06-2025