07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

RCB ਨੇ ਭਗਦੜ ਦੇ 11 ਪੀੜਤ ਪਰਿਵਾਰਾਂ ਨੂੰ 10 ਲੱਖ ਰੁ. ਐਕਸ ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ

ਬੈਂਗਲੁਰੂ, 5 ਜੂਨ-ਕੱਲ੍ਹ ਬੈਂਗਲੁਰੂ ਵਿਚ ਵਾਪਰੀ ਮੰਦਭਾਗੀ ਘਟਨਾ ਕਾਰਨ ਆਰ.ਸੀ.ਬੀ. ਨੇ ਵੀ...

ਅਜੀਤ ਡੈਸਕ 05-06-2025

ਬੈਂਗਲੁਰੂ, 5 ਜੂਨ-ਕੱਲ੍ਹ ਬੈਂਗਲੁਰੂ ਵਿਚ ਵਾਪਰੀ ਮੰਦਭਾਗੀ ਘਟਨਾ ਕਾਰਨ ਆਰ.ਸੀ.ਬੀ. ਨੇ ਵੀ ਬਹੁਤ ਡੂੰਘਾ ਦੁੱਖ ਪ੍ਰਗਟਾਇਆ ਹੈ ਤੇ ਆਰ.ਸੀ.ਬੀ. ਨੇ ਮ੍ਰਿਤਕਾਂ ਦੇ 11 ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਸ ਦੁਖਦਾਈ ਘਟਨਾ ਵਿਚ ਜ਼ਖਮੀ ਹੋਏ ਪ੍ਰਸ਼ੰਸਕਾਂ ਦੀ ਸਹਾਇਤਾ ਲਈ ਆਰ.ਸੀ.ਬੀ. ਕੇਅਰਜ਼ ਨਾਮਕ ਇਕ ਫੰਡ ਵੀ ਬਣਾਇਆ ਜਾ ਰਿਹਾ ਹੈ ਤੇ ਕਿਹਾ ਕਿ ਸਾਡੇ ਪ੍ਰਸ਼ੰਸਕ ਹਮੇਸ਼ਾ ਸਾਡੇ ਦਿਲ ਵਿਚ ਰਹਿਣਗੇ, ਅਸੀਂ ਦੁੱਖ ਵਿਚ ਇਕਜੁੱਟ ਹਾਂ।
 

ਪਿਛਲੀ ਖ਼ਬਰ ਹਰਪਾਲ ਸਿੰਘ ਚੀਮਾ ਨੇ ਨੌਜਵਾਨ ਮਨਪ੍ਰੀਤ ਸ਼ਰਮਾ ਦੀ ਮੌਤ 'ਤੇ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਫ਼ਿਰੋਜ਼ਪੁਰ ਦੇ ਮੱਖੂ ਗੇਟ 'ਤੇ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਕੇ 'ਤੇ ਮੌਤ