ਮੁੰਬਈ , 4 ਜੂਨ - ਖੰਡਵਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜਿਨ੍ਹਾਂ ਦਾ ਪ੍ਰਭਾਵ ਇਕ ਮਿੰਟ ਤੱਕ ਰਿਹਾ ਹੈ। ਮੱਧ ਪ੍ਰਦੇਸ਼-ਮਹਾਰਾਸ਼ਟਰ ਸਰਹੱਦ ਭੂਚਾਲ ਦਾ ਕੇਂਦਰ ਸੀ, ਜਿਸ ਦੀ ਤੀਬਰਤਾ 3.8 ਰਿਕਟਰ ਪੈਮਾਨੇ 'ਤੇ ਸੀ। ਰਾਤ 9:57 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਤਾਜ਼ਾ ਖ਼ਬਰਾਂ
Free
ਮਹਾਰਾਸ਼ਟਰ ਵਿਚ ਭੂਚਾਲ ਦੇ ਝਟਕੇ , ਰਿਕਟਰ ਪੈਮਾਨੇ 'ਤੇ ਤੀਬਰਤਾ 3.8
ਮੁੰਬਈ , 4 ਜੂਨ - ਖੰਡਵਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜਿਨ੍ਹਾਂ ਦਾ ਪ੍ਰਭਾਵ ਇਕ ਮਿੰਟ ਤੱਕ ਰਿਹਾ ਹੈ। ਮੱਧ ਪ੍ਰਦੇਸ਼-ਮਹਾਰਾਸ਼ਟਰ ਸਰਹੱਦ ਭੂਚਾਲ ਦਾ ਕੇਂਦਰ ਸੀ, ਜਿਸ ਦੀ ਤੀਬਰਤਾ 3.8 ਰਿਕਟਰ ...
ਅਜੀਤ ਡੈਸਕ
04-06-2025