08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬੈਂਗਲੁਰੂ 'ਚ RCB ਦੀ ਜੇਤੂ ਪਰੇਡ ਦੌਰਾਨ ਮਚੀ ਭਗਦੜ, 7 ਦੀ ਮੌਤ

ਬੈਂਗਲੁਰੂ, 4 ਜੂਨ-ਬੈਂਗਲੁਰੂ 'ਚ RCB ਦੀ ਜੇਤੂ ਪਰੇਡ ਦੌਰਾਨ ਭਗਦੜ ਮਚ ਗਈ ਤੇ 7 ਲੋਕਾਂ ਦੀ ਮੌਤ ਹੋ...

ਅਜੀਤ ਡੈਸਕ 04-06-2025

ਬੈਂਗਲੁਰੂ, 4 ਜੂਨ-ਬੈਂਗਲੁਰੂ 'ਚ RCB ਦੀ ਜੇਤੂ ਪਰੇਡ ਦੌਰਾਨ ਭਗਦੜ ਮਚ ਗਈ ਤੇ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਘਟਨਾ ਵਾਪਰੀ ਹੈ। ਭੀੜ ਉਤੇ ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਭਗਦੜ ਮਚੀ ਸੀ। ਜਸ਼ਨਾਂ ਵਿਚਾਲੇ ਮਾਤਮ ਛਾ ਗਿਆ ਹੈ।
 

ਪਿਛਲੀ ਖ਼ਬਰ ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ ਅਗਲੀ ਖ਼ਬਰ ਪਿੰਡ ਸ਼ਾਹਪੁਰ-ਅਮਰਗੜ੍ਹ ਦੇ ਨੌਜਵਾਨ ਦੀ ਦੁਬਈ 'ਚ ਮੌਤ