10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਆਈ.ਪੀ.ਐਲ. 2025 ਜੇਤੂ RCB ਟੀਮ ਐਮ ਚਿੰਨਾਸਵਾਮੀ ਸਟੇਡੀਅਮ ਲਈ ਰਵਾਨਾ

ਕਰਨਾਟਕ, 4 ਜੂਨ-IPL 2025 ਚੈਂਪੀਅਨ RCB ਟੀਮ ਐਮ ਚਿੰਨਾਸਵਾਮੀ ਸਟੇਡੀਅਮ ਲਈ ਰਵਾਨਾ ਹੋ ਗਈ ਹੈ। ਜਿਥੇ...

ਅਜੀਤ ਡੈਸਕ 04-06-2025

ਕਰਨਾਟਕ, 4 ਜੂਨ-IPL 2025 ਚੈਂਪੀਅਨ RCB ਟੀਮ ਐਮ ਚਿੰਨਾਸਵਾਮੀ ਸਟੇਡੀਅਮ ਲਈ ਰਵਾਨਾ ਹੋ ਗਈ ਹੈ। ਜਿਥੇ ਕਰਨਾਟਕ ਸਰਕਾਰ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। RCB ਨੇ ਕੱਲ੍ਹ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣੀ ਪਹਿਲੀ IPL ਟਰਾਫੀ ਜਿੱਤੀ ਸੀ। 

ਪਿਛਲੀ ਖ਼ਬਰ ਪਿੰਡ ਸ਼ਾਹਪੁਰ-ਅਮਰਗੜ੍ਹ ਦੇ ਨੌਜਵਾਨ ਦੀ ਦੁਬਈ 'ਚ ਮੌਤ ਅਗਲੀ ਖ਼ਬਰ RCB ਟੀਮ ਦੀ ਇਕ ਝਲਕ ਵੇਖਣ ਲਈ ਐਮ ਚਿੰਨਾਸਵਾਮੀ ਸਟੇਡੀਅਮ ਬਾਹਰ ਉਮੜੀ ਭੀੜ