10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਜਥੇਦਾਰ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ

ਅੰਮ੍ਰਿਤਸਰ, 4 ਜੂਨ-ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਵਿਖੇ...

ਅਜੀਤ ਡੈਸਕ 04-06-2025

ਅੰਮ੍ਰਿਤਸਰ, 4 ਜੂਨ-ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ। ਹਰਨਾਮ ਸਿੰਘ ਖਾਲਸਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੇ ਮਹਾਪੁਰਸ਼ ਸਤਿਕਾਰਯੋਗ ਹਨ ਅਤੇ ਸ਼ਾਂਤੀ ਪੂਰਵਕ ਰਹਿਣਾ ਅਤੇ ਚੜ੍ਹਦੀ ਕਲਾ ਨਾਲ ਸਮਾਗਮ ਹੋਣਾ ਹੈ। ਅਸੀਂ ਸਾਰੇ ਗੁਰ ਭਾਈ ਹਾਂ ਅਤੇ ਜਿੰਨੀ ਸ਼ਾਂਤੀ ਨਾਲ ਇਸ ਵਾਰ ਘੱਲੂਘਾਰਾ ਦਿਵਸ ਸਮਾਗਮ ਹੋਵੇਗਾ, ਸ਼ਾਇਦ ਕਦੇ ਨਾ ਹੋਇਆ ਹੋਵੇ। ਸਾਡੇ ਵਿਚ ਕੋਈ ਵਖਰੇਵਾਂ ਨਹੀਂ ਹੈ।
 

ਪਿਛਲੀ ਖ਼ਬਰ RCB ਟੀਮ ਦੀ ਇਕ ਝਲਕ ਵੇਖਣ ਲਈ ਐਮ ਚਿੰਨਾਸਵਾਮੀ ਸਟੇਡੀਅਮ ਬਾਹਰ ਉਮੜੀ ਭੀੜ ਅਗਲੀ ਖ਼ਬਰ ਪੰਜਾਬ ਆਈ.ਪੀ.ਐਲ. ਬੇਸ਼ੱਕ ਨਹੀਂ ਜਿੱਤਿਆ ਪਰ ਦਿਲ ਸਭ ਦੇ ਜਿੱਤੇ - ਹਰਭਜਨ ਸਿੰਘ