13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕਰਜ਼ੇ ਕਾਰਨ ਕਿਸਾਨ ਵਲੋਂ ਜ਼ਹਿਰ ਪੀ ਕੇ ਖੁਦਕਸ਼ੀ

ਓਠੀਆਂ , 3 ਜੂਨ ( ਛੀਨਾ ) - ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਂਵਾਲਾ ਵਿਖੇ ਸਸਹੁਰੇ ਘਰ ਰਹੇ ਰਹਿ ਰਹੇ ਕਿਸਾਨ ਬਸੰਤ ਸਿੰਘ ਦੀ ਕਰਜ਼ੇ ਤੋਂ ਪ੍ਰੇਸ਼ਾਨ ਜ਼ਹਿਰੀਲੀ ਚੀਜ਼ ਪੀ ਕੇ ਖੁਦਕਸ਼ੀ ਕਰਨ ਦਾ ...

ਅਜੀਤ ਡੈਸਕ 03-06-2025

ਓਠੀਆਂ , 3 ਜੂਨ ( ਛੀਨਾ ) - ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਮਾਨਾਂਵਾਲਾ ਵਿਖੇ ਸਸਹੁਰੇ ਘਰ ਰਹੇ ਰਹਿ ਰਹੇ ਕਿਸਾਨ ਬਸੰਤ ਸਿੰਘ ਦੀ ਕਰਜ਼ੇ ਤੋਂ ਪ੍ਰੇਸ਼ਾਨ ਜ਼ਹਿਰੀਲੀ ਚੀਜ਼ ਪੀ ਕੇ ਖੁਦਕਸ਼ੀ ਕਰਨ ਦਾ ਸਮਾਚਾਰ ਹੈ । ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਖੁਦਕਸ਼ੀ ਕਰਨ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ

ਪਿਛਲੀ ਖ਼ਬਰ ਆਈ.ਪੀ.ਐਲ. 2025 ਫਾਈਨਲ : ਬੈਂਗਲੁਰੂ 10 ਓਵਰਾਂ ਤੋਂ ਬਾਅਦ 87/2 ਅਗਲੀ ਖ਼ਬਰ ਆਈ.ਪੀ.ਐਲ. 2025 ਫਾਈਨਲ : ਬੈਂਗਲੁਰੂ 9 ਓਵਰਾਂ ਤੋਂ ਬਾਅਦ 80/2