15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਹਿਰ ਵਿਚ ਨਹਾਉਂਦੇ ਸਮੇਂ ਨੌਜਵਾਨ ਲਾਪਤਾ

ਵਡਾਲਾ ਬਾਂਗਰ (ਬਟਾਲਾ), 1 ਜੂਨ (ਭੁੰਬਲੀ) - ਸਹਾਰੀ ਪਿੰਡ ਦਾ ਇਕ ਨੌਜਵਾਨ ਜਗਰਾਜ ਸਿੰਘ ਪੁੱਤਰ ਜਗਜੀਤ ਸਿੰਘ ਜੋ 11 ਦਾ ਵਿਦਿਆਰਥੀ ਸੀ ਬੀਤੇ ਕੱਲ੍ਹ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕਲੇਰ ਕਲਾਂ...

ਅਜੀਤ ਡੈਸਕ 01-06-2025

 ਵਡਾਲਾ ਬਾਂਗਰ (ਬਟਾਲਾ), 1 ਜੂਨ (ਭੁੰਬਲੀ) - ਸਹਾਰੀ ਪਿੰਡ ਦਾ ਇਕ ਨੌਜਵਾਨ ਜਗਰਾਜ ਸਿੰਘ ਪੁੱਤਰ ਜਗਜੀਤ ਸਿੰਘ ਜੋ 11 ਦਾ ਵਿਦਿਆਰਥੀ ਸੀ ਬੀਤੇ ਕੱਲ੍ਹ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕਲੇਰ ਕਲਾਂ ਨੇੜੇ ਦੁਪਹਿਰ ਸਮੇਂ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜਨ ਕਾਰਨ ਲਾਪਤਾ ਹੈ।

ਪਿਛਲੀ ਖ਼ਬਰ ਐਡਵੋਕੇਟ ਧਾਮੀ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦਾ ਵਫ਼ਦ ਭਲਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਕਰੇਗਾ ਮੁਲਾਕਾਤ ਅਗਲੀ ਖ਼ਬਰ ਸਿੱਖ ਜਥੇਬੰਦੀਆਂ ਵਲੋਂ ਕੋਟਕਪੂਰਾ ਚ ਰੋਸ ਪ੍ਰਦਰਸ਼ਨ