15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨੀਲੰਬੂਰ (ਕੇਰਲ) ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਭਾਜਪਾ ਨੇ ਐਡਵੋਕੇਟ ਮੋਹਨ ਜਾਰਜ ਨੂੰ ਐਲਾਨਿਆ ਉਮੀਦਵਾਰ

ਨੀਲੰਬੂਰ (ਕੇਰਲ), 1 ਜੂਨ - ਭਾਜਪਾ ਨੇ ਨੀਲੰਬੂਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਐਡਵੋਕੇਟ ਮੋਹਨ ਜਾਰਜ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਐਡਵੋਕੇਟ ਮੋਹਨ ਜਾਰਜ...

ਅਜੀਤ ਡੈਸਕ 01-06-2025

 ਨੀਲੰਬੂਰ (ਕੇਰਲ), 1 ਜੂਨ - ਭਾਜਪਾ ਨੇ ਨੀਲੰਬੂਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਐਡਵੋਕੇਟ ਮੋਹਨ ਜਾਰਜ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਐਡਵੋਕੇਟ ਮੋਹਨ ਜਾਰਜ ਨੇ ਕਿਹਾ, "ਭਾਜਪਾ ਘੱਟ ਗਿਣਤੀਆਂ ਨੂੰ ਬਹੁਤ ਵਧੀਆ ਢੰਗ ਨਾਲ ਸਹਾਰਾ ਦੇ ਰਹੀ ਹੈ। ਭਾਜਪਾ ਦਾ ਨਾਅਰਾ ਭਾਰਤ ਦਾ ਵਿਕਾਸ ਅਤੇ ਕੇਰਲ ਦਾ ਵਿਕਾਸ ਹੈ। ਨੀਲੰਬੂਰ ਵਿਚ, ਸਾਡਾ ਨਾਅਰਾ ਨੀਲੰਬੂਰ ਦਾ ਵਿਕਾਸ ਹੈ। ਇੱਥੋਂ ਦੇ ਸਾਰੇ ਘੱਟ ਗਿਣਤੀ ਮੈਂਬਰ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।"

ਪਿਛਲੀ ਖ਼ਬਰ ਉੱਤਰ ਪ੍ਰਦੇਸ਼ : ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦਾ ਵਿਧਾਇਕ ਅੱਬਾਸ ਅੰਸਾਰੀ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਅਗਲੀ ਖ਼ਬਰ ਸੁਲਤਾਨਵਿੰਡ ਦੋਬੁਰਜੀ ਲਿੰਕ ਰੋਡ 'ਤੇ ਗੈਂਗਸਟਰ ਦਾ ਹੋਇਆ ਐਨਕਾਊਂਟਰ