15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੀਐਸਜੀ ਨੇ ਇੰਟਰ ਮਿਲਾਨ ਨੂੰ ਹਰਾ ਕੇ ਜਿੱਤਿਆ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ

ਮਿਊਨਿਖ (ਜਰਮਨ), 1 ਜੂਨ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨੇ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਪੀਐਸਜੀ ਨੇ ਮਿਊਨਿਖ ਦੇ ਅਲੀਅਨਜ਼ ਅਰੇਨਾ ਵਿਚ...

ਅਜੀਤ ਡੈਸਕ 01-06-2025

 ਮਿਊਨਿਖ (ਜਰਮਨ), 1 ਜੂਨ ਪੈਰਿਸ ਸੇਂਟ-ਜਰਮੇਨ (ਪੀਐਸਜੀ) ਨੇ ਆਪਣਾ ਪਹਿਲਾ ਯੂਈਐਫਏ ਚੈਂਪੀਅਨਜ਼ ਲੀਗ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਪੀਐਸਜੀ ਨੇ ਮਿਊਨਿਖ ਦੇ ਅਲੀਅਨਜ਼ ਅਰੇਨਾ ਵਿਚ ਇੰਟਰ ਮਿਲਾਨ ਨੂੰ 5-0 ਨਾਲ ਹਰਾਇਆ। ਇਹ ਚੈਂਪੀਅਨਜ਼ ਲੀਗ ਦੇ 70 ਸਾਲਾਂ ਦੇ ਇਤਿਹਾਸ ਵਿਚ ਕਿਸੇ ਵੀ ਫਾਈਨਲ ਵਿਚ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਸੀ।

ਪਿਛਲੀ ਖ਼ਬਰ ਅਚਾਨਕ ਕਿਉਂ ਅਤੇ ਅਮਰੀਕੀ ਰਾਸ਼ਟਰਪਤੀ ਦੁਆਰਾ ਕਿਉਂ ਕੀਤਾ ਗਿਆ ਭਾਰਤ-ਪਾਕਿ ਦਰਮਿਆਨ ਜੰਗਬੰਦੀ ਦਾ ਐਲਾਨ? - ਪਵਨ ਖੇੜਾ ਅਗਲੀ ਖ਼ਬਰ ਸ਼ੱਕੀ ਹਾਲਤ ਵਿਚ ਨੌਜਵਾਨ ਸਰਪੰਚ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ