15ਰਾਜਸਥਾਨ : ਬੋਰਵੈੱਲ ਚ ਡਿੱਗੀ 3.5 ਸਾਲਾ ਬੱਚੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ
ਕੋਟਪੁਤਲੀ (ਰਾਜਸਥਾਨ), 24 ਦਸੰਬਰ - ਬ੍ਰਜੇਸ਼ ਚੌਧਰੀ, ਐਸ.ਡੀ.ਐਮ. ਦਾ ਕਹਿਣਾ ਹੈ, "ਬੋਰਵੈੱਲ ਚ ਡਿੱਗੀ 3.5 ਸਾਲਾ ਬੱਚੀ ਨੂੰ ਜ਼ਿੰਦਾ ਬਾਹਰ ਕੱਢਣਾ ਬਚਾਅ ਟੀਮ ਦੀ ਤਰਜੀਹ ਹੈ ਅਤੇ...
... 13 hours 38 minutes ago