JALANDHAR WEATHER

ਵਿਦਿਆਰਥੀ ਜਥੇਬੰਦੀਆਂ ਦੀ ਵੀ.ਸੀ ਨਾਲ਼ ਮੀਟਿੰਗ ਹੋਈ ਖ਼ਤਮ

ਚੰਡੀਗੜ੍ਹ, 28 ਜੁਲਾਈ- ਵਿਦਿਆਰਥੀ ਜਥੇਬੰਦੀਆਂ ਦੀ ਵੀ.ਸੀ ਨਾਲ਼ ਮੀਟਿੰਗ ਖ਼ਤਮ ਹੋ ਗਈ ਹੈ। ਵੀ.ਸੀ ਵਲੋਂ 6 ਵਜੇ ਤੱਕ ਦਾ ਸਮਾਂ ਮੰਗਿਆ ਗਿਆ ਹੈ। ਮੰਗਾਂ ਤੇ ਵਿਚਾਰ ਕਰਨ ਲਈ ਸਾਰੀਆਂ ਜਥੇਬੰਦੀਆਂ ਵਲੋਂ ਇਕ ਇਕ ਨੁਮਾਇੰਦਾ ਮਿਲਣ ਗਿਆ ਸੀ। ਵਿਦਿਆਰਥੀਆਂ ਵਲੋਂ ਐਕਸ.ਈ.ਐਨ XEN ਅਸਤੀਫ਼ਾ ਦੇਣ, ਹਾਦਸੇ ਦੀ ਸ਼ਿਕਾਰ ਹੋਈ ਕੁੜੀ ਜਯੋਤੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿਚ ਡਿਸਪੈਂਸਰੀ ਅਤੇ ਐਂਬੂਲੈਂਸ ਦੀ ਸਹੂਲਤ ਦਿੱਤੀ ਜਾਵੇ ਦੇਣ ਦੀਆਂ ਮੰਗਾਂ ਰੱਖੀਆਂ ਗਈਆ ਹਨ। ਵੀ.ਸੀ ਆਪ ਮੁਖੀ ਹੋਣ ਦੇ ਨਾਤੇ ਅਸਤੀਫ਼ਾ ਦੇਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ