JALANDHAR WEATHER

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 5 ਹਲਕਾ ਇੰਚਾਰਜ ਨਿਯੁਕਤ

 ਰਈਆ (ਅੰਮ੍ਰਿਤਸਰ), 9 ਜੁਲਾਈ - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਜੈਤੋਂ ਤੋਂ ਬੀਬੀ ਸੰਦੀਪ ਕੌਰ, ਰਾਏਕੋਟ ਤੋਂ ਜਗਰੂਪ ਸਿੰਘ, ਸ਼ਾਹਕੋਟ ਤੋਂ ਪਰਮਜੀਤ ਸਿੰਘ ਜੌਹਲ, ਟਾਂਡਾ ਉੜਮੁੜ ਤੋਂ ਅਵਤਾਰ ਸਿੰਘ ਅਤੇ ਅਟਾਰੀ ਤੋਂ ਪਰਮਜੀਤ ਸਿੰਘ ਵਣੀਕੇ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ